ਹਿਜ਼ਕੀਏਲ 24:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਉਸ ਦਿਨ ਤੂੰ ਆਪਣਾ ਮੂੰਹ ਖੋਲ੍ਹੇਂਗਾ ਅਤੇ ਉਸ ਇਨਸਾਨ ਨਾਲ ਗੱਲ ਕਰੇਂਗਾ ਜੋ ਆਪਣੀ ਜਾਨ ਬਚਾ ਕੇ ਆਇਆ ਹੈ ਅਤੇ ਤੂੰ ਅੱਗੇ ਤੋਂ ਗੁੰਗਾ ਨਹੀਂ ਰਹੇਂਗਾ।+ ਤੂੰ ਉਨ੍ਹਾਂ ਲਈ ਇਕ ਨਿਸ਼ਾਨੀ ਵਾਂਗ ਹੋਵੇਂਗਾ ਅਤੇ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।” ਹਿਜ਼ਕੀਏਲ 33:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਉਸ ਆਦਮੀ ਦੇ ਆਉਣ ਤੋਂ ਇਕ ਦਿਨ ਪਹਿਲਾਂ ਸ਼ਾਮ ਨੂੰ ਯਹੋਵਾਹ ਦੀ ਸ਼ਕਤੀ* ਮੇਰੇ ਉੱਤੇ ਆਈ ਸੀ ਅਤੇ ਸਵੇਰੇ ਉਸ ਆਦਮੀ ਦੇ ਆਉਣ ਤੋਂ ਪਹਿਲਾਂ ਹੀ ਉਸ ਨੇ ਮੇਰਾ ਮੂੰਹ ਖੋਲ੍ਹ ਦਿੱਤਾ ਸੀ। ਇਸ ਲਈ ਮੇਰਾ ਮੂੰਹ ਖੁੱਲ੍ਹ ਗਿਆ ਅਤੇ ਮੈਂ ਗੁੰਗਾ ਨਹੀਂ ਰਿਹਾ।+
27 ਉਸ ਦਿਨ ਤੂੰ ਆਪਣਾ ਮੂੰਹ ਖੋਲ੍ਹੇਂਗਾ ਅਤੇ ਉਸ ਇਨਸਾਨ ਨਾਲ ਗੱਲ ਕਰੇਂਗਾ ਜੋ ਆਪਣੀ ਜਾਨ ਬਚਾ ਕੇ ਆਇਆ ਹੈ ਅਤੇ ਤੂੰ ਅੱਗੇ ਤੋਂ ਗੁੰਗਾ ਨਹੀਂ ਰਹੇਂਗਾ।+ ਤੂੰ ਉਨ੍ਹਾਂ ਲਈ ਇਕ ਨਿਸ਼ਾਨੀ ਵਾਂਗ ਹੋਵੇਂਗਾ ਅਤੇ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।”
22 ਉਸ ਆਦਮੀ ਦੇ ਆਉਣ ਤੋਂ ਇਕ ਦਿਨ ਪਹਿਲਾਂ ਸ਼ਾਮ ਨੂੰ ਯਹੋਵਾਹ ਦੀ ਸ਼ਕਤੀ* ਮੇਰੇ ਉੱਤੇ ਆਈ ਸੀ ਅਤੇ ਸਵੇਰੇ ਉਸ ਆਦਮੀ ਦੇ ਆਉਣ ਤੋਂ ਪਹਿਲਾਂ ਹੀ ਉਸ ਨੇ ਮੇਰਾ ਮੂੰਹ ਖੋਲ੍ਹ ਦਿੱਤਾ ਸੀ। ਇਸ ਲਈ ਮੇਰਾ ਮੂੰਹ ਖੁੱਲ੍ਹ ਗਿਆ ਅਤੇ ਮੈਂ ਗੁੰਗਾ ਨਹੀਂ ਰਿਹਾ।+