ਯਸਾਯਾਹ 23:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਸੋਰ ਖ਼ਿਲਾਫ਼ ਇਕ ਗੰਭੀਰ ਸੰਦੇਸ਼:+ ਹੇ ਤਰਸ਼ੀਸ਼ ਦੇ ਜਹਾਜ਼ੋ,+ ਵੈਣ ਪਾਓ! ਕਿਉਂਕਿ ਬੰਦਰਗਾਹ ਤਬਾਹ ਹੋ ਗਈ ਹੈ; ਉੱਥੇ ਜਾਇਆ ਨਹੀਂ ਜਾ ਸਕਦਾ। ਉਨ੍ਹਾਂ ਨੂੰ ਇਸ ਬਾਰੇ ਕਿੱਤੀਮ+ ਵਿਚ ਖ਼ਬਰ ਮਿਲੀ ਹੈ। ਯਸਾਯਾਹ 23:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਬਹੁਤੇ ਪਾਣੀਆਂ ਉੱਤੇ ਸ਼ਿਹੋਰ*+ ਦਾ ਅਨਾਜ* ਗਿਆ,ਨੀਲ ਦਰਿਆ ਦੀ ਫ਼ਸਲ ਉਸ ਦੀ ਆਮਦਨ ਸੀ,ਉਹ ਕੌਮਾਂ ਲਈ ਮੁਨਾਫ਼ਾ ਸੀ।+ ਹਿਜ਼ਕੀਏਲ 27:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 “‘“ਤੇਰੀ ਬੇਸ਼ੁਮਾਰ ਧਨ-ਦੌਲਤ ਕਰਕੇ ਤਰਸ਼ੀਸ਼+ ਤੇਰੇ ਨਾਲ ਵਪਾਰ ਕਰਦਾ ਸੀ।+ ਇਸ ਦੇ ਲੋਕ ਤੇਰੀਆਂ ਚੀਜ਼ਾਂ ਦੇ ਬਦਲੇ ਤੈਨੂੰ ਚਾਂਦੀ, ਲੋਹਾ, ਟੀਨ ਅਤੇ ਸਿੱਕਾ ਦਿੰਦੇ ਸਨ।+
23 ਸੋਰ ਖ਼ਿਲਾਫ਼ ਇਕ ਗੰਭੀਰ ਸੰਦੇਸ਼:+ ਹੇ ਤਰਸ਼ੀਸ਼ ਦੇ ਜਹਾਜ਼ੋ,+ ਵੈਣ ਪਾਓ! ਕਿਉਂਕਿ ਬੰਦਰਗਾਹ ਤਬਾਹ ਹੋ ਗਈ ਹੈ; ਉੱਥੇ ਜਾਇਆ ਨਹੀਂ ਜਾ ਸਕਦਾ। ਉਨ੍ਹਾਂ ਨੂੰ ਇਸ ਬਾਰੇ ਕਿੱਤੀਮ+ ਵਿਚ ਖ਼ਬਰ ਮਿਲੀ ਹੈ।
12 “‘“ਤੇਰੀ ਬੇਸ਼ੁਮਾਰ ਧਨ-ਦੌਲਤ ਕਰਕੇ ਤਰਸ਼ੀਸ਼+ ਤੇਰੇ ਨਾਲ ਵਪਾਰ ਕਰਦਾ ਸੀ।+ ਇਸ ਦੇ ਲੋਕ ਤੇਰੀਆਂ ਚੀਜ਼ਾਂ ਦੇ ਬਦਲੇ ਤੈਨੂੰ ਚਾਂਦੀ, ਲੋਹਾ, ਟੀਨ ਅਤੇ ਸਿੱਕਾ ਦਿੰਦੇ ਸਨ।+