-
ਹਿਜ਼ਕੀਏਲ 32:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਮੈਂ ਤੈਨੂੰ ਜ਼ਮੀਨ ਉੱਤੇ ਛੱਡ ਦਿਆਂਗਾ;
ਮੈਂ ਤੈਨੂੰ ਖੁੱਲ੍ਹੇ ਮੈਦਾਨ ਵਿਚ ਸੁੱਟ ਦਿਆਂਗਾ।
ਮੈਂ ਆਕਾਸ਼ ਦੇ ਸਾਰੇ ਪੰਛੀ ਤੇਰੇ ਉੱਤੇ ਬਿਠਾਵਾਂਗਾ
ਅਤੇ ਪੂਰੀ ਧਰਤੀ ਦੇ ਜੰਗਲੀ ਜਾਨਵਰਾਂ ਨੂੰ ਤੇਰੇ ਮਾਸ ਨਾਲ ਰਜਾਵਾਂਗਾ।+
-