ਯਿਰਮਿਯਾਹ 43:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਫਿਰ ਉਨ੍ਹਾਂ ਨੂੰ ਕਹਿ, ‘ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ: “ਮੈਂ ਆਪਣੇ ਸੇਵਕ, ਬਾਬਲ ਦੇ ਰਾਜੇ ਨਬੂਕਦਨੱਸਰ*+ ਨੂੰ ਬੁਲਾ ਰਿਹਾ ਹਾਂ ਅਤੇ ਮੈਂ ਇਨ੍ਹਾਂ ਪੱਥਰਾਂ ਦੇ ਉੱਪਰ ਉਸ ਦਾ ਸਿੰਘਾਸਣ ਰੱਖਾਂਗਾ ਜੋ ਮੈਂ ਲੁਕਾਏ ਹਨ ਅਤੇ ਉਹ ਆਪਣਾ ਸ਼ਾਹੀ ਤੰਬੂ ਇਨ੍ਹਾਂ ਉੱਤੇ ਤਾਣੇਗਾ।+ ਯਿਰਮਿਯਾਹ 43:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਅਤੇ ਮੈਂ ਮਿਸਰ ਦੇ ਦੇਵਤਿਆਂ ਦੇ ਮੰਦਰਾਂ* ਨੂੰ ਅੱਗ ਲਾ ਦਿਆਂਗਾ।+ ਉਹ ਉਨ੍ਹਾਂ ਨੂੰ ਅੱਗ ਨਾਲ ਸਾੜ ਦੇਵੇਗਾ ਅਤੇ ਦੇਵਤਿਆਂ ਨੂੰ ਬੰਦੀ ਬਣਾ ਕੇ ਲੈ ਜਾਵੇਗਾ। ਉਹ ਮਿਸਰ ਨੂੰ ਆਪਣੇ ਦੁਆਲੇ ਇਸ ਤਰ੍ਹਾਂ ਲਪੇਟ ਲਵੇਗਾ ਜਿਵੇਂ ਇਕ ਚਰਵਾਹਾ ਆਪਣੇ ਦੁਆਲੇ ਚਾਦਰ ਲਪੇਟਦਾ ਹੈ। ਫਿਰ ਉਹ ਉੱਥੋਂ ਸਹੀ-ਸਲਾਮਤ* ਚਲਾ ਜਾਵੇਗਾ।
10 ਫਿਰ ਉਨ੍ਹਾਂ ਨੂੰ ਕਹਿ, ‘ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ: “ਮੈਂ ਆਪਣੇ ਸੇਵਕ, ਬਾਬਲ ਦੇ ਰਾਜੇ ਨਬੂਕਦਨੱਸਰ*+ ਨੂੰ ਬੁਲਾ ਰਿਹਾ ਹਾਂ ਅਤੇ ਮੈਂ ਇਨ੍ਹਾਂ ਪੱਥਰਾਂ ਦੇ ਉੱਪਰ ਉਸ ਦਾ ਸਿੰਘਾਸਣ ਰੱਖਾਂਗਾ ਜੋ ਮੈਂ ਲੁਕਾਏ ਹਨ ਅਤੇ ਉਹ ਆਪਣਾ ਸ਼ਾਹੀ ਤੰਬੂ ਇਨ੍ਹਾਂ ਉੱਤੇ ਤਾਣੇਗਾ।+
12 ਅਤੇ ਮੈਂ ਮਿਸਰ ਦੇ ਦੇਵਤਿਆਂ ਦੇ ਮੰਦਰਾਂ* ਨੂੰ ਅੱਗ ਲਾ ਦਿਆਂਗਾ।+ ਉਹ ਉਨ੍ਹਾਂ ਨੂੰ ਅੱਗ ਨਾਲ ਸਾੜ ਦੇਵੇਗਾ ਅਤੇ ਦੇਵਤਿਆਂ ਨੂੰ ਬੰਦੀ ਬਣਾ ਕੇ ਲੈ ਜਾਵੇਗਾ। ਉਹ ਮਿਸਰ ਨੂੰ ਆਪਣੇ ਦੁਆਲੇ ਇਸ ਤਰ੍ਹਾਂ ਲਪੇਟ ਲਵੇਗਾ ਜਿਵੇਂ ਇਕ ਚਰਵਾਹਾ ਆਪਣੇ ਦੁਆਲੇ ਚਾਦਰ ਲਪੇਟਦਾ ਹੈ। ਫਿਰ ਉਹ ਉੱਥੋਂ ਸਹੀ-ਸਲਾਮਤ* ਚਲਾ ਜਾਵੇਗਾ।