ਓਬਦਯਾਹ 15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਯਹੋਵਾਹ ਦਾ ਦਿਨ ਨੇੜੇ ਹੈ ਜਦੋਂ ਉਹ ਸਾਰੀਆਂ ਕੌਮਾਂ ਦੇ ਵਿਰੁੱਧ ਕਦਮ ਚੁੱਕੇਗਾ।+ ਤੂੰ ਦੂਜਿਆਂ ਨਾਲ ਜੋ ਕੀਤਾ, ਉਹੀ ਤੇਰੇ ਨਾਲ ਵੀ ਕੀਤਾ ਜਾਵੇਗਾ।+ ਜਿਵੇਂ ਤੂੰ ਦੂਜਿਆਂ ਨਾਲ ਸਲੂਕ ਕੀਤਾ, ਉਵੇਂ ਤੇਰੇ ਨਾਲ ਵੀ ਕੀਤਾ ਜਾਵੇਗਾ।
15 ਯਹੋਵਾਹ ਦਾ ਦਿਨ ਨੇੜੇ ਹੈ ਜਦੋਂ ਉਹ ਸਾਰੀਆਂ ਕੌਮਾਂ ਦੇ ਵਿਰੁੱਧ ਕਦਮ ਚੁੱਕੇਗਾ।+ ਤੂੰ ਦੂਜਿਆਂ ਨਾਲ ਜੋ ਕੀਤਾ, ਉਹੀ ਤੇਰੇ ਨਾਲ ਵੀ ਕੀਤਾ ਜਾਵੇਗਾ।+ ਜਿਵੇਂ ਤੂੰ ਦੂਜਿਆਂ ਨਾਲ ਸਲੂਕ ਕੀਤਾ, ਉਵੇਂ ਤੇਰੇ ਨਾਲ ਵੀ ਕੀਤਾ ਜਾਵੇਗਾ।