-
ਯਿਰਮਿਯਾਹ 46:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਮਿਸਰ ਇਕ ਸੋਹਣੀ ਵੱਛੀ ਵਰਗਾ ਹੈ,
ਪਰ ਉੱਤਰ ਵੱਲੋਂ ਮੱਖ ਆ ਕੇ ਉਸ ਨੂੰ ਡੰਗ ਮਾਰਨਗੇ।
-
-
ਹਿਜ਼ਕੀਏਲ 31:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 “‘ਅਦਨ ਦੇ ਕਿਹੜੇ ਦਰਖ਼ਤ ਦੀ ਸ਼ਾਨੋ-ਸ਼ੌਕਤ ਅਤੇ ਮਹਾਨਤਾ ਤੇਰੇ ਵਰਗੀ ਹੈ?+ ਪਰ ਤੈਨੂੰ ਅਦਨ ਦੇ ਦਰਖ਼ਤਾਂ ਨਾਲ ਧਰਤੀ ਦੀਆਂ ਡੂੰਘਾਈਆਂ ਵਿਚ ਜ਼ਰੂਰ ਸੁੱਟਿਆ ਜਾਵੇਗਾ। ਤੂੰ ਉੱਥੇ ਤਲਵਾਰ ਨਾਲ ਮਾਰੇ ਗਏ ਬੇਸੁੰਨਤੇ ਲੋਕਾਂ ਵਿਚ ਪਿਆ ਰਹੇਂਗਾ। ਇਹ ਸਭ ਕੁਝ ਫ਼ਿਰਊਨ ਅਤੇ ਉਸ ਦੀਆਂ ਭੀੜਾਂ ਨਾਲ ਵਾਪਰੇਗਾ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”
-