-
ਯਸਾਯਾਹ 51:9, 10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਉਵੇਂ ਜਾਗ ਜਿਵੇਂ ਤੂੰ ਪੁਰਾਣੇ ਜ਼ਮਾਨੇ ਵਿਚ, ਬੀਤੀਆਂ ਪੀੜ੍ਹੀਆਂ ਵਿਚ ਜਾਗਦੀ ਸੀ।
ਕੀ ਤੂੰ ਉਹੀ ਨਹੀਂ ਜਿਸ ਨੇ ਰਾਹਾਬ*+ ਨੂੰ ਟੋਟੇ-ਟੋਟੇ ਕਰ ਦਿੱਤਾ ਸੀ,
ਜਿਸ ਨੇ ਵੱਡੇ ਸਮੁੰਦਰੀ ਜੀਵ ਨੂੰ ਵਿੰਨ੍ਹ ਸੁੱਟਿਆ ਸੀ?+
10 ਕੀ ਤੂੰ ਉਹੀ ਨਹੀਂ ਜਿਸ ਨੇ ਸਮੁੰਦਰ ਨੂੰ ਸੁਕਾਇਆ ਸੀ, ਹਾਂ, ਵਿਸ਼ਾਲ ਤੇ ਡੂੰਘੇ ਪਾਣੀਆਂ ਨੂੰ?+
ਹਾਂ, ਜਿਸ ਨੇ ਛੁਡਾਏ ਹੋਇਆਂ ਦੇ ਲੰਘਣ ਲਈ ਸਮੁੰਦਰ ਦੀਆਂ ਗਹਿਰਾਈਆਂ ਵਿਚ ਰਸਤਾ ਬਣਾਇਆ ਸੀ?+
-