ਯਿਰਮਿਯਾਹ 4:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਯਹੂਦਾਹ ਤੇ ਯਰੂਸ਼ਲਮ ਵਿਚ ਇਸ ਗੱਲ ਦਾ ਐਲਾਨ ਕਰੋ। ਪੂਰੇ ਦੇਸ਼ ਵਿਚ ਨਰਸਿੰਗਾ ਵਜਾਓ ਅਤੇ ਚੀਕ-ਚੀਕ ਕੇ ਕਹੋ।+ ਉੱਚੀ-ਉੱਚੀ ਹੋਕਾ ਦਿਓ ਅਤੇ ਕਹੋ: “ਇਕੱਠੇ ਹੋ ਜਾਓ,ਆਓ ਆਪਾਂ ਭੱਜ ਕੇ ਕਿਲੇਬੰਦ ਸ਼ਹਿਰਾਂ ਵਿਚ ਚਲੇ ਜਾਈਏ।+ ਹੋਸ਼ੇਆ 8:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 “ਆਪਣੇ ਬੁੱਲ੍ਹਾਂ ਨੂੰ ਨਰਸਿੰਗਾ ਲਾ!”+ ਦੁਸ਼ਮਣ ਯਹੋਵਾਹ ਦੇ ਘਰ ʼਤੇ ਉਕਾਬ ਵਾਂਗ ਹਮਲਾ ਕਰੇਗਾ+ਕਿਉਂਕਿ ਉਨ੍ਹਾਂ ਨੇ ਮੇਰੇ ਇਕਰਾਰ ਨੂੰ ਤੋੜਿਆ ਹੈ+ ਅਤੇ ਮੇਰੇ ਕਾਨੂੰਨ ਦੀ ਉਲੰਘਣਾ ਕੀਤੀ ਹੈ।+
5 ਯਹੂਦਾਹ ਤੇ ਯਰੂਸ਼ਲਮ ਵਿਚ ਇਸ ਗੱਲ ਦਾ ਐਲਾਨ ਕਰੋ। ਪੂਰੇ ਦੇਸ਼ ਵਿਚ ਨਰਸਿੰਗਾ ਵਜਾਓ ਅਤੇ ਚੀਕ-ਚੀਕ ਕੇ ਕਹੋ।+ ਉੱਚੀ-ਉੱਚੀ ਹੋਕਾ ਦਿਓ ਅਤੇ ਕਹੋ: “ਇਕੱਠੇ ਹੋ ਜਾਓ,ਆਓ ਆਪਾਂ ਭੱਜ ਕੇ ਕਿਲੇਬੰਦ ਸ਼ਹਿਰਾਂ ਵਿਚ ਚਲੇ ਜਾਈਏ।+
8 “ਆਪਣੇ ਬੁੱਲ੍ਹਾਂ ਨੂੰ ਨਰਸਿੰਗਾ ਲਾ!”+ ਦੁਸ਼ਮਣ ਯਹੋਵਾਹ ਦੇ ਘਰ ʼਤੇ ਉਕਾਬ ਵਾਂਗ ਹਮਲਾ ਕਰੇਗਾ+ਕਿਉਂਕਿ ਉਨ੍ਹਾਂ ਨੇ ਮੇਰੇ ਇਕਰਾਰ ਨੂੰ ਤੋੜਿਆ ਹੈ+ ਅਤੇ ਮੇਰੇ ਕਾਨੂੰਨ ਦੀ ਉਲੰਘਣਾ ਕੀਤੀ ਹੈ।+