ਉਤਪਤ 9:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਪਰ ਤੁਸੀਂ ਮਾਸ ਖ਼ੂਨ ਸਣੇ ਨਹੀਂ ਖਾਣਾ+ ਕਿਉਂਕਿ ਖ਼ੂਨ ਜੀਵਨ ਹੈ।+ ਲੇਵੀਆਂ 17:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਇਸੇ ਲਈ ਮੈਂ ਇਜ਼ਰਾਈਲੀਆਂ ਨੂੰ ਕਿਹਾ ਹੈ: “ਤੁਹਾਡੇ ਵਿੱਚੋਂ ਕੋਈ ਵੀ ਖ਼ੂਨ ਨਾ ਖਾਵੇ ਅਤੇ ਨਾ ਹੀ ਤੁਹਾਡੇ ਵਿਚ ਰਹਿੰਦਾ ਕੋਈ ਵੀ ਪਰਦੇਸੀ+ ਖ਼ੂਨ ਖਾਵੇ।”+
12 ਇਸੇ ਲਈ ਮੈਂ ਇਜ਼ਰਾਈਲੀਆਂ ਨੂੰ ਕਿਹਾ ਹੈ: “ਤੁਹਾਡੇ ਵਿੱਚੋਂ ਕੋਈ ਵੀ ਖ਼ੂਨ ਨਾ ਖਾਵੇ ਅਤੇ ਨਾ ਹੀ ਤੁਹਾਡੇ ਵਿਚ ਰਹਿੰਦਾ ਕੋਈ ਵੀ ਪਰਦੇਸੀ+ ਖ਼ੂਨ ਖਾਵੇ।”+