-
ਬਿਵਸਥਾ ਸਾਰ 4:26ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 ਤਾਂ ਮੈਂ ਅੱਜ ਆਕਾਸ਼ ਅਤੇ ਧਰਤੀ ਨੂੰ ਤੁਹਾਡੇ ਖ਼ਿਲਾਫ਼ ਗਵਾਹ ਬਣਾਉਂਦਾ ਹਾਂ ਕਿ ਤੁਸੀਂ ਜਲਦੀ ਹੀ ਉਸ ਦੇਸ਼ ਵਿੱਚੋਂ ਜ਼ਰੂਰ ਖ਼ਤਮ ਹੋ ਜਾਓਗੇ ਜਿਸ ʼਤੇ ਤੁਸੀਂ ਕਬਜ਼ਾ ਕਰਨ ਲਈ ਯਰਦਨ ਦਰਿਆ ਪਾਰ ਜਾ ਰਹੇ ਹੋ। ਤੁਸੀਂ ਜ਼ਿਆਦਾ ਦਿਨ ਉੱਥੇ ਨਹੀਂ ਰਹਿ ਸਕੋਗੇ, ਸਗੋਂ ਤੁਸੀਂ ਪੂਰੀ ਤਰ੍ਹਾਂ ਨਾਸ਼ ਹੋ ਜਾਓਗੇ।+
-