ਦਾਨੀਏਲ 4:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 “‘ਬਿਸਤਰੇ ʼਤੇ ਪਿਆਂ ਮੈਂ ਦਰਸ਼ਣ ਵਿਚ ਅੱਗੇ ਦੇਖਿਆ ਕਿ ਇਕ ਪਹਿਰੇਦਾਰ, ਹਾਂ, ਇਕ ਪਵਿੱਤਰ ਦੂਤ ਆਕਾਸ਼ੋਂ ਹੇਠਾਂ ਉੱਤਰ ਰਿਹਾ ਸੀ।+ ਦਾਨੀਏਲ 8:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਫਿਰ ਮੈਂ ਇਕ ਦੂਤ ਨੂੰ ਗੱਲ ਕਰਦੇ ਹੋਏ ਸੁਣਿਆ ਅਤੇ ਦੂਸਰੇ ਦੂਤ ਨੇ ਉਸ ਨੂੰ ਪੁੱਛਿਆ: “ਇਹ ਦਰਸ਼ਣ ਕਿੰਨਾ ਸਮਾਂ ਚੱਲੇਗਾ ਜੋ ਰੋਜ਼ ਚੜ੍ਹਾਈਆਂ ਜਾਂਦੀਆਂ ਭੇਟਾਂ, ਤਬਾਹੀ ਮਚਾਉਣ ਵਾਲੇ ਅਪਰਾਧ ਅਤੇ ਪਵਿੱਤਰ ਸਥਾਨ ਤੇ ਫ਼ੌਜ ਨੂੰ ਕੁਚਲੇ ਜਾਣ ਬਾਰੇ ਹੈ?”+
13 “‘ਬਿਸਤਰੇ ʼਤੇ ਪਿਆਂ ਮੈਂ ਦਰਸ਼ਣ ਵਿਚ ਅੱਗੇ ਦੇਖਿਆ ਕਿ ਇਕ ਪਹਿਰੇਦਾਰ, ਹਾਂ, ਇਕ ਪਵਿੱਤਰ ਦੂਤ ਆਕਾਸ਼ੋਂ ਹੇਠਾਂ ਉੱਤਰ ਰਿਹਾ ਸੀ।+
13 ਫਿਰ ਮੈਂ ਇਕ ਦੂਤ ਨੂੰ ਗੱਲ ਕਰਦੇ ਹੋਏ ਸੁਣਿਆ ਅਤੇ ਦੂਸਰੇ ਦੂਤ ਨੇ ਉਸ ਨੂੰ ਪੁੱਛਿਆ: “ਇਹ ਦਰਸ਼ਣ ਕਿੰਨਾ ਸਮਾਂ ਚੱਲੇਗਾ ਜੋ ਰੋਜ਼ ਚੜ੍ਹਾਈਆਂ ਜਾਂਦੀਆਂ ਭੇਟਾਂ, ਤਬਾਹੀ ਮਚਾਉਣ ਵਾਲੇ ਅਪਰਾਧ ਅਤੇ ਪਵਿੱਤਰ ਸਥਾਨ ਤੇ ਫ਼ੌਜ ਨੂੰ ਕੁਚਲੇ ਜਾਣ ਬਾਰੇ ਹੈ?”+