ਦਾਨੀਏਲ 7:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਬਾਬਲ ਦੇ ਰਾਜਾ ਬੇਲਸ਼ੱਸਰ+ ਦੇ ਰਾਜ ਦੇ ਪਹਿਲੇ ਸਾਲ ਦਾਨੀਏਲ ਨੇ ਇਕ ਸੁਪਨਾ ਦੇਖਿਆ ਅਤੇ ਉਸ ਨੇ ਆਪਣੇ ਬਿਸਤਰੇ ʼਤੇ ਸੁੱਤੇ ਪਿਆਂ ਦਰਸ਼ਣ ਦੇਖੇ।+ ਫਿਰ ਉਸ ਨੇ ਸੁਪਨੇ ਨੂੰ ਲਿਖ ਲਿਆ+ ਅਤੇ ਸੁਪਨੇ ਵਿਚ ਦੇਖੀਆਂ ਸਾਰੀਆਂ ਗੱਲਾਂ ਖੋਲ੍ਹ ਕੇ ਲਿਖੀਆਂ। ਦਾਨੀਏਲ 8:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਮੈਂ ਦਾਨੀਏਲ ਨੇ ਪਹਿਲਾਂ ਦੇਖੇ ਦਰਸ਼ਣ ਤੋਂ ਬਾਅਦ ਰਾਜਾ ਬੇਲਸ਼ੱਸਰ+ ਦੇ ਰਾਜ ਦੇ ਤੀਸਰੇ ਸਾਲ ਇਕ ਹੋਰ ਦਰਸ਼ਣ ਦੇਖਿਆ।+
7 ਬਾਬਲ ਦੇ ਰਾਜਾ ਬੇਲਸ਼ੱਸਰ+ ਦੇ ਰਾਜ ਦੇ ਪਹਿਲੇ ਸਾਲ ਦਾਨੀਏਲ ਨੇ ਇਕ ਸੁਪਨਾ ਦੇਖਿਆ ਅਤੇ ਉਸ ਨੇ ਆਪਣੇ ਬਿਸਤਰੇ ʼਤੇ ਸੁੱਤੇ ਪਿਆਂ ਦਰਸ਼ਣ ਦੇਖੇ।+ ਫਿਰ ਉਸ ਨੇ ਸੁਪਨੇ ਨੂੰ ਲਿਖ ਲਿਆ+ ਅਤੇ ਸੁਪਨੇ ਵਿਚ ਦੇਖੀਆਂ ਸਾਰੀਆਂ ਗੱਲਾਂ ਖੋਲ੍ਹ ਕੇ ਲਿਖੀਆਂ।