-
ਦਾਨੀਏਲ 2:47, 48ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
47 ਰਾਜੇ ਨੇ ਦਾਨੀਏਲ ਨੂੰ ਕਿਹਾ: “ਸੱਚ-ਮੁੱਚ ਤੇਰਾ ਪਰਮੇਸ਼ੁਰ ਸਾਰੇ ਈਸ਼ਵਰਾਂ ਤੋਂ ਮਹਾਨ ਹੈ ਅਤੇ ਰਾਜਿਆਂ ਦਾ ਰਾਜਾ* ਹੈ ਅਤੇ ਭੇਤਾਂ ਨੂੰ ਜ਼ਾਹਰ ਕਰਦਾ ਹੈ, ਤਾਂ ਹੀ ਤੂੰ ਇਸ ਭੇਤ ਨੂੰ ਦੱਸ ਸਕਿਆ।+ 48 ਫਿਰ ਰਾਜੇ ਨੇ ਦਾਨੀਏਲ ਦਾ ਰੁਤਬਾ ਉੱਚਾ ਕੀਤਾ ਅਤੇ ਉਸ ਨੂੰ ਬਹੁਤ ਸਾਰੇ ਵਧੀਆ ਤੋਹਫ਼ੇ ਦਿੱਤੇ ਅਤੇ ਉਸ ਨੂੰ ਪੂਰੇ ਬਾਬਲ ਜ਼ਿਲ੍ਹੇ ਦਾ ਹਾਕਮ ਬਣਾ ਦਿੱਤਾ ਅਤੇ ਬਾਬਲ ਦੇ ਸਾਰੇ ਬੁੱਧੀਮਾਨ ਆਦਮੀਆਂ ਉੱਤੇ ਮੁੱਖ ਨਿਗਰਾਨ ਠਹਿਰਾਇਆ।+
-