12 ਉਹ ਆਦਮੀ ਦਾਨੀਏਲ, ਜਿਸ ਦਾ ਨਾਂ ਰਾਜੇ ਨੇ ਬੇਲਟਸ਼ੱਸਰ ਰੱਖਿਆ ਸੀ,+ ਬਹੁਤ ਸਿਆਣਾ, ਗਿਆਨਵਾਨ ਅਤੇ ਸਮਝਦਾਰ ਸੀ ਜਿਸ ਕਰਕੇ ਉਹ ਸੁਪਨਿਆਂ ਦਾ ਮਤਲਬ ਦੱਸ ਸਕਦਾ ਸੀ, ਬੁਝਾਰਤਾਂ ਬੁੱਝ ਸਕਦਾ ਸੀ ਅਤੇ ਗੁੰਝਲਦਾਰ ਸਮੱਸਿਆਵਾਂ ਸੁਲਝਾ ਸਕਦਾ ਸੀ।+ ਇਸ ਲਈ ਹੁਣ ਦਾਨੀਏਲ ਨੂੰ ਬੁਲਾ ਅਤੇ ਉਹ ਤੈਨੂੰ ਇਸ ਦਾ ਮਤਲਬ ਸਮਝਾਵੇਗਾ।”