-
ਦਾਨੀਏਲ 7:19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 “ਫਿਰ ਮੈਂ ਚੌਥੇ ਦਰਿੰਦੇ ਬਾਰੇ ਹੋਰ ਜਾਣਨਾ ਚਾਹੁੰਦਾ ਸੀ ਜੋ ਬਾਕੀ ਸਾਰਿਆਂ ਤੋਂ ਵੱਖਰਾ ਸੀ। ਉਹ ਬਹੁਤ ਹੀ ਭਿਆਨਕ ਸੀ ਅਤੇ ਉਸ ਦੇ ਦੰਦ ਲੋਹੇ ਦੇ ਅਤੇ ਪੰਜੇ ਤਾਂਬੇ ਦੇ ਸਨ। ਉਹ ਸਭ ਕੁਝ ਨਿਗਲ਼ੀ ਜਾਂਦਾ ਸੀ ਅਤੇ ਹਰ ਚੀਜ਼ ਤੋੜੀ ਜਾਂਦਾ ਸੀ ਅਤੇ ਜੋ ਕੁਝ ਬਚਦਾ ਸੀ, ਉਸ ਨੂੰ ਆਪਣੇ ਪੈਰਾਂ ਹੇਠ ਕੁਚਲੀ ਜਾਂਦਾ ਸੀ।+
-