-
ਦਾਨੀਏਲ 2:24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਫਿਰ ਦਾਨੀਏਲ ਅਰਯੋਕ ਕੋਲ ਗਿਆ ਜਿਸ ਨੂੰ ਰਾਜੇ ਨੇ ਬਾਬਲ ਦੇ ਬੁੱਧੀਮਾਨ ਆਦਮੀਆਂ ਨੂੰ ਜਾਨੋਂ ਮਾਰਨ ਲਈ ਨਿਯੁਕਤ ਕੀਤਾ ਸੀ+ ਅਤੇ ਉਸ ਨੇ ਅਰਯੋਕ ਨੂੰ ਕਿਹਾ: “ਬਾਬਲ ਦੇ ਬੁੱਧੀਮਾਨ ਆਦਮੀਆਂ ਨੂੰ ਜਾਨੋਂ ਨਾ ਮਾਰੀਂ। ਮੈਨੂੰ ਰਾਜੇ ਦੇ ਸਾਮ੍ਹਣੇ ਲੈ ਜਾ ਅਤੇ ਮੈਂ ਰਾਜੇ ਨੂੰ ਉਸ ਦੇ ਸੁਪਨੇ ਦਾ ਮਤਲਬ ਦੱਸਾਂਗਾ।”
-