4 ਪਰ ਜਦੋਂ ਉਹ ਖੜ੍ਹਾ ਹੋ ਜਾਵੇਗਾ, ਤਾਂ ਉਸ ਦੇ ਰਾਜ ਦੇ ਟੋਟੇ-ਟੋਟੇ ਹੋ ਜਾਣਗੇ ਅਤੇ ਉਸ ਦਾ ਰਾਜ ਚਾਰ ਦਿਸ਼ਾਵਾਂ ਵਿਚ ਵੰਡਿਆ ਜਾਵੇਗਾ।+ ਪਰ ਉਸ ਦਾ ਰਾਜ ਉਸ ਦੀ ਔਲਾਦ ਨੂੰ ਨਹੀਂ ਮਿਲੇਗਾ। ਉਸ ਦਾ ਰਾਜ ਜੜ੍ਹੋਂ ਉਖਾੜਿਆ ਜਾਵੇਗਾ ਅਤੇ ਦੂਜਿਆਂ ਦਾ ਹੋ ਜਾਵੇਗਾ। ਪਰ ਜਿੰਨੀ ਤਾਕਤ ਨਾਲ ਉਹ ਰਾਜ ਕਰਦਾ ਸੀ, ਉੱਨੀ ਤਾਕਤ ਨਾਲ ਉਹ ਰਾਜ ਨਹੀਂ ਕਰਨਗੇ।