ਦਾਨੀਏਲ 1:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਸੱਚੇ ਪਰਮੇਸ਼ੁਰ ਨੇ ਉਨ੍ਹਾਂ ਚਾਰਾਂ ਨੌਜਵਾਨਾਂ ਨੂੰ ਬੁੱਧ, ਗਿਆਨ ਅਤੇ ਹਰ ਤਰ੍ਹਾਂ ਦੀਆਂ ਲਿਖਤਾਂ ਦੀ ਡੂੰਘੀ ਸਮਝ ਦਿੱਤੀ। ਦਾਨੀਏਲ ਨੂੰ ਹਰ ਤਰ੍ਹਾਂ ਦੇ ਦਰਸ਼ਣਾਂ ਅਤੇ ਸੁਪਨਿਆਂ ਦੀ ਸਮਝ ਦਿੱਤੀ ਗਈ।+ ਦਾਨੀਏਲ 2:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਪਰ ਸਵਰਗ ਵਿਚ ਇਕ ਪਰਮੇਸ਼ੁਰ ਹੈ ਜੋ ਭੇਤਾਂ ਨੂੰ ਜ਼ਾਹਰ ਕਰਦਾ ਹੈ+ ਅਤੇ ਉਸ ਨੇ ਰਾਜਾ ਨਬੂਕਦਨੱਸਰ ਨੂੰ ਦੱਸ ਦਿੱਤਾ ਹੈ ਕਿ ਆਖ਼ਰੀ ਦਿਨਾਂ ਵਿਚ ਕੀ ਹੋਵੇਗਾ। ਹੁਣ ਸੁਣ ਕਿ ਤੂੰ ਬਿਸਤਰੇ ʼਤੇ ਸੁੱਤੇ ਹੋਏ ਇਹ ਸੁਪਨਾ ਅਤੇ ਇਹ ਦਰਸ਼ਣ ਦੇਖਿਆ:
17 ਸੱਚੇ ਪਰਮੇਸ਼ੁਰ ਨੇ ਉਨ੍ਹਾਂ ਚਾਰਾਂ ਨੌਜਵਾਨਾਂ ਨੂੰ ਬੁੱਧ, ਗਿਆਨ ਅਤੇ ਹਰ ਤਰ੍ਹਾਂ ਦੀਆਂ ਲਿਖਤਾਂ ਦੀ ਡੂੰਘੀ ਸਮਝ ਦਿੱਤੀ। ਦਾਨੀਏਲ ਨੂੰ ਹਰ ਤਰ੍ਹਾਂ ਦੇ ਦਰਸ਼ਣਾਂ ਅਤੇ ਸੁਪਨਿਆਂ ਦੀ ਸਮਝ ਦਿੱਤੀ ਗਈ।+
28 ਪਰ ਸਵਰਗ ਵਿਚ ਇਕ ਪਰਮੇਸ਼ੁਰ ਹੈ ਜੋ ਭੇਤਾਂ ਨੂੰ ਜ਼ਾਹਰ ਕਰਦਾ ਹੈ+ ਅਤੇ ਉਸ ਨੇ ਰਾਜਾ ਨਬੂਕਦਨੱਸਰ ਨੂੰ ਦੱਸ ਦਿੱਤਾ ਹੈ ਕਿ ਆਖ਼ਰੀ ਦਿਨਾਂ ਵਿਚ ਕੀ ਹੋਵੇਗਾ। ਹੁਣ ਸੁਣ ਕਿ ਤੂੰ ਬਿਸਤਰੇ ʼਤੇ ਸੁੱਤੇ ਹੋਏ ਇਹ ਸੁਪਨਾ ਅਤੇ ਇਹ ਦਰਸ਼ਣ ਦੇਖਿਆ: