ਦਾਨੀਏਲ 10:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਪਰ ਮੈਂ ਤੈਨੂੰ ਸੱਚਾਈ ਦੀ ਕਿਤਾਬ ਵਿਚ ਦਰਜ ਗੱਲਾਂ ਦੱਸਾਂਗਾ। ਤੇਰੇ ਹਾਕਮ ਮੀਕਾਏਲ+ ਤੋਂ ਸਿਵਾਇ ਹੋਰ ਕੋਈ ਇਨ੍ਹਾਂ ਮਾਮਲਿਆਂ ਵਿਚ ਮੇਰਾ ਸਾਥ ਨਹੀਂ ਦੇ ਰਿਹਾ।+ ਦਾਨੀਏਲ 12:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 “ਉਸ ਸਮੇਂ ਦੌਰਾਨ ਮੀਕਾਏਲ*+ ਖੜ੍ਹਾ ਹੋਵੇਗਾ, ਉਹ ਮਹਾਨ ਹਾਕਮ+ ਜੋ ਤੇਰੇ ਲੋਕਾਂ* ਦੇ ਪੱਖ ਵਿਚ ਖੜ੍ਹਾ ਹੈ। ਅਤੇ ਕਸ਼ਟ ਦਾ ਅਜਿਹਾ ਸਮਾਂ ਆਵੇਗਾ ਜੋ ਇਕ ਕੌਮ ਦੇ ਬਣਨ ਤੋਂ ਲੈ ਕੇ ਉਸ ਸਮੇਂ ਤਕ ਨਹੀਂ ਆਇਆ। ਉਸ ਸਮੇਂ ਦੌਰਾਨ ਤੇਰੇ ਲੋਕਾਂ ਵਿੱਚੋਂ ਹਰ ਉਹ ਇਨਸਾਨ ਬਚ ਨਿਕਲੇਗਾ+ ਜਿਸ ਦਾ ਨਾਂ ਪਰਮੇਸ਼ੁਰ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ।+ ਯਹੂਦਾਹ 9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਪਰ ਜਦੋਂ ਮਹਾਂ ਦੂਤ+ ਮੀਕਾਏਲ+ ਅਤੇ ਸ਼ੈਤਾਨ ਵਿਚ ਮੂਸਾ ਦੀ ਲਾਸ਼ ਬਾਰੇ ਬਹਿਸ ਹੋ ਰਹੀ ਸੀ,+ ਤਾਂ ਮੀਕਾਏਲ ਨੇ ਸ਼ੈਤਾਨ ਨੂੰ ਦੋਸ਼ੀ ਠਹਿਰਾਉਣ ਅਤੇ ਉਸ ਨੂੰ ਬੁਰਾ-ਭਲਾ ਕਹਿਣ ਦੀ ਜੁਰਅਤ ਨਾ ਕੀਤੀ,+ ਪਰ ਕਿਹਾ: “ਯਹੋਵਾਹ* ਹੀ ਤੈਨੂੰ ਝਿੜਕੇ।”+ ਪ੍ਰਕਾਸ਼ ਦੀ ਕਿਤਾਬ 12:7, 8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਸਵਰਗ ਵਿਚ ਯੁੱਧ ਹੋਇਆ: ਮੀਕਾਏਲ*+ ਅਤੇ ਉਸ ਦੇ ਦੂਤ ਅਜਗਰ ਨਾਲ ਲੜੇ ਅਤੇ ਅਜਗਰ ਨੇ ਵੀ ਆਪਣੇ ਦੂਤਾਂ ਸਣੇ ਉਨ੍ਹਾਂ ਨਾਲ ਲੜਾਈ ਕੀਤੀ, 8 ਪਰ ਉਹ ਹਾਰ ਗਏ* ਅਤੇ ਸਵਰਗ ਦੇ ਦਰਵਾਜ਼ੇ ਉਨ੍ਹਾਂ ਲਈ ਹਮੇਸ਼ਾ ਵਾਸਤੇ ਬੰਦ ਕਰ ਦਿੱਤੇ ਗਏ।
21 ਪਰ ਮੈਂ ਤੈਨੂੰ ਸੱਚਾਈ ਦੀ ਕਿਤਾਬ ਵਿਚ ਦਰਜ ਗੱਲਾਂ ਦੱਸਾਂਗਾ। ਤੇਰੇ ਹਾਕਮ ਮੀਕਾਏਲ+ ਤੋਂ ਸਿਵਾਇ ਹੋਰ ਕੋਈ ਇਨ੍ਹਾਂ ਮਾਮਲਿਆਂ ਵਿਚ ਮੇਰਾ ਸਾਥ ਨਹੀਂ ਦੇ ਰਿਹਾ।+
12 “ਉਸ ਸਮੇਂ ਦੌਰਾਨ ਮੀਕਾਏਲ*+ ਖੜ੍ਹਾ ਹੋਵੇਗਾ, ਉਹ ਮਹਾਨ ਹਾਕਮ+ ਜੋ ਤੇਰੇ ਲੋਕਾਂ* ਦੇ ਪੱਖ ਵਿਚ ਖੜ੍ਹਾ ਹੈ। ਅਤੇ ਕਸ਼ਟ ਦਾ ਅਜਿਹਾ ਸਮਾਂ ਆਵੇਗਾ ਜੋ ਇਕ ਕੌਮ ਦੇ ਬਣਨ ਤੋਂ ਲੈ ਕੇ ਉਸ ਸਮੇਂ ਤਕ ਨਹੀਂ ਆਇਆ। ਉਸ ਸਮੇਂ ਦੌਰਾਨ ਤੇਰੇ ਲੋਕਾਂ ਵਿੱਚੋਂ ਹਰ ਉਹ ਇਨਸਾਨ ਬਚ ਨਿਕਲੇਗਾ+ ਜਿਸ ਦਾ ਨਾਂ ਪਰਮੇਸ਼ੁਰ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ।+
9 ਪਰ ਜਦੋਂ ਮਹਾਂ ਦੂਤ+ ਮੀਕਾਏਲ+ ਅਤੇ ਸ਼ੈਤਾਨ ਵਿਚ ਮੂਸਾ ਦੀ ਲਾਸ਼ ਬਾਰੇ ਬਹਿਸ ਹੋ ਰਹੀ ਸੀ,+ ਤਾਂ ਮੀਕਾਏਲ ਨੇ ਸ਼ੈਤਾਨ ਨੂੰ ਦੋਸ਼ੀ ਠਹਿਰਾਉਣ ਅਤੇ ਉਸ ਨੂੰ ਬੁਰਾ-ਭਲਾ ਕਹਿਣ ਦੀ ਜੁਰਅਤ ਨਾ ਕੀਤੀ,+ ਪਰ ਕਿਹਾ: “ਯਹੋਵਾਹ* ਹੀ ਤੈਨੂੰ ਝਿੜਕੇ।”+
7 ਸਵਰਗ ਵਿਚ ਯੁੱਧ ਹੋਇਆ: ਮੀਕਾਏਲ*+ ਅਤੇ ਉਸ ਦੇ ਦੂਤ ਅਜਗਰ ਨਾਲ ਲੜੇ ਅਤੇ ਅਜਗਰ ਨੇ ਵੀ ਆਪਣੇ ਦੂਤਾਂ ਸਣੇ ਉਨ੍ਹਾਂ ਨਾਲ ਲੜਾਈ ਕੀਤੀ, 8 ਪਰ ਉਹ ਹਾਰ ਗਏ* ਅਤੇ ਸਵਰਗ ਦੇ ਦਰਵਾਜ਼ੇ ਉਨ੍ਹਾਂ ਲਈ ਹਮੇਸ਼ਾ ਵਾਸਤੇ ਬੰਦ ਕਰ ਦਿੱਤੇ ਗਏ।