ਦਾਨੀਏਲ 8:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਫਿਰ ਜਿੱਥੇ ਮੈਂ ਖੜ੍ਹਾ ਸੀ, ਉਹ ਉੱਥੇ ਮੇਰੇ ਕੋਲ ਆਇਆ। ਪਰ ਜਦ ਉਹ ਮੇਰੇ ਕੋਲ ਆਇਆ, ਤਾਂ ਮੈਂ ਇੰਨਾ ਡਰ ਗਿਆ ਕਿ ਮੈਂ ਮੂਧੇ-ਮੂੰਹ ਲੰਮਾ ਪੈ ਗਿਆ। ਉਸ ਨੇ ਮੈਨੂੰ ਕਿਹਾ: “ਹੇ ਮਨੁੱਖ ਦੇ ਪੁੱਤਰ, ਤੂੰ ਜਾਣ ਲੈ ਕਿ ਇਹ ਦਰਸ਼ਣ ਅੰਤ ਦੇ ਸਮੇਂ ਵਿਚ ਪੂਰਾ ਹੋਵੇਗਾ।”+ ਦਾਨੀਏਲ 8:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 “ਸਵੇਰੇ-ਸ਼ਾਮ ਚੜ੍ਹਾਈਆਂ ਜਾਂਦੀਆਂ ਭੇਟਾਂ ਬਾਰੇ ਦਰਸ਼ਣ ਵਿਚ ਜੋ ਕਿਹਾ ਗਿਆ ਹੈ, ਉਹ ਸੱਚ ਹੈ। ਪਰ ਤੂੰ ਇਸ ਦਰਸ਼ਣ ਨੂੰ ਗੁਪਤ ਰੱਖੀਂ ਕਿਉਂਕਿ ਇਹ ਦਰਸ਼ਣ ਭਵਿੱਖ ਲਈ ਹੈ।”+ ਦਾਨੀਏਲ 10:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਮੈਂ ਤੈਨੂੰ ਇਹ ਸਮਝਾਉਣ ਆਇਆਂ ਹਾਂ ਕਿ ਆਖ਼ਰੀ ਦਿਨਾਂ ਵਿਚ ਤੇਰੀ ਕੌਮ ਦੇ ਲੋਕਾਂ ʼਤੇ ਕੀ ਬੀਤੇਗੀ+ ਕਿਉਂਕਿ ਇਹ ਦਰਸ਼ਣ ਭਵਿੱਖ ਵਿਚ ਪੂਰਾ ਹੋਵੇਗਾ।”+ ਦਾਨੀਏਲ 12:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 “ਪਰ ਤੂੰ, ਹੇ ਦਾਨੀਏਲ, ਇਨ੍ਹਾਂ ਗੱਲਾਂ ਨੂੰ ਗੁਪਤ ਰੱਖ ਅਤੇ ਅੰਤ ਦੇ ਸਮੇਂ ਤਕ ਇਸ ਕਿਤਾਬ ਨੂੰ ਮੁਹਰ ਲਾ ਕੇ ਬੰਦ ਕਰ ਦੇ।+ ਬਹੁਤ ਸਾਰੇ ਲੋਕ ਇਸ ਕਿਤਾਬ ਵਿੱਚੋਂ ਧਿਆਨ ਨਾਲ ਖੋਜ ਕਰਨਗੇ ਅਤੇ ਸੱਚਾ ਗਿਆਨ ਬਹੁਤ ਵਧ ਜਾਵੇਗਾ।”+
17 ਫਿਰ ਜਿੱਥੇ ਮੈਂ ਖੜ੍ਹਾ ਸੀ, ਉਹ ਉੱਥੇ ਮੇਰੇ ਕੋਲ ਆਇਆ। ਪਰ ਜਦ ਉਹ ਮੇਰੇ ਕੋਲ ਆਇਆ, ਤਾਂ ਮੈਂ ਇੰਨਾ ਡਰ ਗਿਆ ਕਿ ਮੈਂ ਮੂਧੇ-ਮੂੰਹ ਲੰਮਾ ਪੈ ਗਿਆ। ਉਸ ਨੇ ਮੈਨੂੰ ਕਿਹਾ: “ਹੇ ਮਨੁੱਖ ਦੇ ਪੁੱਤਰ, ਤੂੰ ਜਾਣ ਲੈ ਕਿ ਇਹ ਦਰਸ਼ਣ ਅੰਤ ਦੇ ਸਮੇਂ ਵਿਚ ਪੂਰਾ ਹੋਵੇਗਾ।”+
26 “ਸਵੇਰੇ-ਸ਼ਾਮ ਚੜ੍ਹਾਈਆਂ ਜਾਂਦੀਆਂ ਭੇਟਾਂ ਬਾਰੇ ਦਰਸ਼ਣ ਵਿਚ ਜੋ ਕਿਹਾ ਗਿਆ ਹੈ, ਉਹ ਸੱਚ ਹੈ। ਪਰ ਤੂੰ ਇਸ ਦਰਸ਼ਣ ਨੂੰ ਗੁਪਤ ਰੱਖੀਂ ਕਿਉਂਕਿ ਇਹ ਦਰਸ਼ਣ ਭਵਿੱਖ ਲਈ ਹੈ।”+
14 ਮੈਂ ਤੈਨੂੰ ਇਹ ਸਮਝਾਉਣ ਆਇਆਂ ਹਾਂ ਕਿ ਆਖ਼ਰੀ ਦਿਨਾਂ ਵਿਚ ਤੇਰੀ ਕੌਮ ਦੇ ਲੋਕਾਂ ʼਤੇ ਕੀ ਬੀਤੇਗੀ+ ਕਿਉਂਕਿ ਇਹ ਦਰਸ਼ਣ ਭਵਿੱਖ ਵਿਚ ਪੂਰਾ ਹੋਵੇਗਾ।”+
4 “ਪਰ ਤੂੰ, ਹੇ ਦਾਨੀਏਲ, ਇਨ੍ਹਾਂ ਗੱਲਾਂ ਨੂੰ ਗੁਪਤ ਰੱਖ ਅਤੇ ਅੰਤ ਦੇ ਸਮੇਂ ਤਕ ਇਸ ਕਿਤਾਬ ਨੂੰ ਮੁਹਰ ਲਾ ਕੇ ਬੰਦ ਕਰ ਦੇ।+ ਬਹੁਤ ਸਾਰੇ ਲੋਕ ਇਸ ਕਿਤਾਬ ਵਿੱਚੋਂ ਧਿਆਨ ਨਾਲ ਖੋਜ ਕਰਨਗੇ ਅਤੇ ਸੱਚਾ ਗਿਆਨ ਬਹੁਤ ਵਧ ਜਾਵੇਗਾ।”+