-
ਯਸਾਯਾਹ 47:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਆਪਣੇ ਬਹੁਤ ਸਾਰੇ ਸਲਾਹਕਾਰਾਂ ਦੀ ਸੁਣ-ਸੁਣ ਕੇ ਤੂੰ ਥੱਕ ਗਈ ਹੈਂ।
-
-
ਦਾਨੀਏਲ 2:27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 ਦਾਨੀਏਲ ਨੇ ਰਾਜੇ ਨੂੰ ਜਵਾਬ ਦਿੱਤਾ: “ਰਾਜਾ ਜੋ ਭੇਤ ਜਾਣਨਾ ਚਾਹੁੰਦਾ ਹੈ, ਉਸ ਬਾਰੇ ਕੋਈ ਬੁੱਧੀਮਾਨ ਆਦਮੀ, ਤਾਂਤ੍ਰਿਕ, ਜਾਦੂਗਰੀ ਕਰਨ ਵਾਲਾ ਪੁਜਾਰੀ ਜਾਂ ਜੋਤਸ਼ੀ ਨਹੀਂ ਦੱਸ ਸਕਦਾ।+
-
-
ਦਾਨੀਏਲ 5:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਮੇਰੇ ਸਾਮ੍ਹਣੇ ਬੁੱਧੀਮਾਨ ਆਦਮੀਆਂ ਅਤੇ ਤਾਂਤ੍ਰਿਕਾਂ ਨੂੰ ਲਿਆਇਆ ਗਿਆ ਤਾਂਕਿ ਉਹ ਇਸ ਲਿਖਤ ਨੂੰ ਪੜ੍ਹ ਕੇ ਮੈਨੂੰ ਇਸ ਦਾ ਮਤਲਬ ਸਮਝਾ ਸਕਣ, ਪਰ ਉਹ ਇਸ ਦਾ ਮਤਲਬ ਨਹੀਂ ਦੱਸ ਸਕੇ।+
-