ਦਾਨੀਏਲ 1:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਮੁੱਖ ਦਰਬਾਰੀ ਨੇ ਉਨ੍ਹਾਂ ਦੇ ਨਾਂ ਬਦਲ ਦਿੱਤੇ। ਉਸ ਨੇ ਦਾਨੀਏਲ ਦਾ ਨਾਂ ਬੇਲਟਸ਼ੱਸਰ,+ ਹਨਨਯਾਹ ਦਾ ਨਾਂ ਸ਼ਦਰਕ, ਮੀਸ਼ਾਏਲ ਦਾ ਨਾਂ ਮੇਸ਼ਕ ਅਤੇ ਅਜ਼ਰਯਾਹ ਦਾ ਨਾਂ ਅਬਦਨਗੋ ਰੱਖ ਦਿੱਤਾ।+
7 ਮੁੱਖ ਦਰਬਾਰੀ ਨੇ ਉਨ੍ਹਾਂ ਦੇ ਨਾਂ ਬਦਲ ਦਿੱਤੇ। ਉਸ ਨੇ ਦਾਨੀਏਲ ਦਾ ਨਾਂ ਬੇਲਟਸ਼ੱਸਰ,+ ਹਨਨਯਾਹ ਦਾ ਨਾਂ ਸ਼ਦਰਕ, ਮੀਸ਼ਾਏਲ ਦਾ ਨਾਂ ਮੇਸ਼ਕ ਅਤੇ ਅਜ਼ਰਯਾਹ ਦਾ ਨਾਂ ਅਬਦਨਗੋ ਰੱਖ ਦਿੱਤਾ।+