ਸਫ਼ਨਯਾਹ 3:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਯਹੋਵਾਹ, ਜੋ ਉਨ੍ਹਾਂ ਵਿਚਕਾਰ ਵੱਸਦਾ ਹੈ, ਹਮੇਸ਼ਾ ਸਹੀ ਕੰਮ ਕਰਦਾ ਹੈ;+ ਉਹ ਕੁਝ ਵੀ ਗ਼ਲਤ ਨਹੀਂ ਕਰਦਾ। ਜਿਸ ਤਰ੍ਹਾਂ ਸਵੇਰ ਨੂੰ ਚਾਨਣ ਜ਼ਰੂਰ ਹੁੰਦਾ ਹੈ,ਉਸੇ ਤਰ੍ਹਾਂ ਹਰ ਸਵੇਰ ਉਹ ਆਪਣੇ ਕਾਨੂੰਨ ਜ਼ਾਹਰ ਕਰਦਾ ਹੈ।+ ਪਰ ਦੁਸ਼ਟ ਨੂੰ ਕੋਈ ਸ਼ਰਮ ਨਹੀਂ।+
5 ਯਹੋਵਾਹ, ਜੋ ਉਨ੍ਹਾਂ ਵਿਚਕਾਰ ਵੱਸਦਾ ਹੈ, ਹਮੇਸ਼ਾ ਸਹੀ ਕੰਮ ਕਰਦਾ ਹੈ;+ ਉਹ ਕੁਝ ਵੀ ਗ਼ਲਤ ਨਹੀਂ ਕਰਦਾ। ਜਿਸ ਤਰ੍ਹਾਂ ਸਵੇਰ ਨੂੰ ਚਾਨਣ ਜ਼ਰੂਰ ਹੁੰਦਾ ਹੈ,ਉਸੇ ਤਰ੍ਹਾਂ ਹਰ ਸਵੇਰ ਉਹ ਆਪਣੇ ਕਾਨੂੰਨ ਜ਼ਾਹਰ ਕਰਦਾ ਹੈ।+ ਪਰ ਦੁਸ਼ਟ ਨੂੰ ਕੋਈ ਸ਼ਰਮ ਨਹੀਂ।+