ਯਸਾਯਾਹ 48:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 48 ਹੇ ਯਾਕੂਬ ਦੇ ਘਰਾਣੇ ਸੁਣ,ਹਾਂ, ਤੁਸੀਂ ਜੋ ਆਪਣੇ ਆਪ ਨੂੰ ਇਜ਼ਰਾਈਲ ਦੇ ਨਾਂ ਤੋਂ ਸਦਾਉਂਦੇ ਹੋ,+ਜੋ ਯਹੂਦਾਹ ਦੇ ਪਾਣੀਆਂ ਵਿੱਚੋਂ ਨਿਕਲੇ ਹੋ,ਜੋ ਯਹੋਵਾਹ ਦੇ ਨਾਂ ਦੀ ਸਹੁੰ ਖਾਂਦੇ ਹੋ+ਅਤੇ ਇਜ਼ਰਾਈਲ ਦੇ ਪਰਮੇਸ਼ੁਰ ਨੂੰ ਪੁਕਾਰਦੇ ਹੋ,ਪਰ ਸੱਚਾਈ ਤੇ ਧਾਰਮਿਕਤਾ ਨਾਲ ਨਹੀਂ।+ ਮੀਕਾਹ 3:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਉਸ ਦੇ ਆਗੂ* ਰਿਸ਼ਵਤ ਲੈ ਕੇ ਨਿਆਂ ਕਰਦੇ ਹਨ,+ਉਸ ਦੇ ਪੁਜਾਰੀ ਪੈਸੇ ਲੈ ਕੇ ਸਿੱਖਿਆ ਦਿੰਦੇ ਹਨ,+ਉਸ ਦੇ ਨਬੀ ਪੈਸਿਆਂ* ਲਈ ਫਾਲ ਪਾਉਂਦੇ ਹਨ।+ ਫਿਰ ਵੀ ਉਹ ਯਹੋਵਾਹ ਦਾ ਸਹਾਰਾ ਲੈ ਕੇ* ਕਹਿੰਦੇ ਹਨ: “ਕੀ ਯਹੋਵਾਹ ਸਾਡੇ ਨਾਲ ਨਹੀਂ?+ ਸਾਡੇ ਉੱਤੇ ਕੋਈ ਆਫ਼ਤ ਨਹੀਂ ਆਵੇਗੀ।”+
48 ਹੇ ਯਾਕੂਬ ਦੇ ਘਰਾਣੇ ਸੁਣ,ਹਾਂ, ਤੁਸੀਂ ਜੋ ਆਪਣੇ ਆਪ ਨੂੰ ਇਜ਼ਰਾਈਲ ਦੇ ਨਾਂ ਤੋਂ ਸਦਾਉਂਦੇ ਹੋ,+ਜੋ ਯਹੂਦਾਹ ਦੇ ਪਾਣੀਆਂ ਵਿੱਚੋਂ ਨਿਕਲੇ ਹੋ,ਜੋ ਯਹੋਵਾਹ ਦੇ ਨਾਂ ਦੀ ਸਹੁੰ ਖਾਂਦੇ ਹੋ+ਅਤੇ ਇਜ਼ਰਾਈਲ ਦੇ ਪਰਮੇਸ਼ੁਰ ਨੂੰ ਪੁਕਾਰਦੇ ਹੋ,ਪਰ ਸੱਚਾਈ ਤੇ ਧਾਰਮਿਕਤਾ ਨਾਲ ਨਹੀਂ।+
11 ਉਸ ਦੇ ਆਗੂ* ਰਿਸ਼ਵਤ ਲੈ ਕੇ ਨਿਆਂ ਕਰਦੇ ਹਨ,+ਉਸ ਦੇ ਪੁਜਾਰੀ ਪੈਸੇ ਲੈ ਕੇ ਸਿੱਖਿਆ ਦਿੰਦੇ ਹਨ,+ਉਸ ਦੇ ਨਬੀ ਪੈਸਿਆਂ* ਲਈ ਫਾਲ ਪਾਉਂਦੇ ਹਨ।+ ਫਿਰ ਵੀ ਉਹ ਯਹੋਵਾਹ ਦਾ ਸਹਾਰਾ ਲੈ ਕੇ* ਕਹਿੰਦੇ ਹਨ: “ਕੀ ਯਹੋਵਾਹ ਸਾਡੇ ਨਾਲ ਨਹੀਂ?+ ਸਾਡੇ ਉੱਤੇ ਕੋਈ ਆਫ਼ਤ ਨਹੀਂ ਆਵੇਗੀ।”+