-
ਬਿਵਸਥਾ ਸਾਰ 32:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਮੇਰੀਆਂ ਹਿਦਾਇਤਾਂ ਮੀਂਹ ਵਾਂਗ ਵਰ੍ਹਨਗੀਆਂ;
ਅਤੇ ਮੇਰੀਆਂ ਗੱਲਾਂ ਤ੍ਰੇਲ ਵਾਂਗ ਪੈਣਗੀਆਂ,
ਜਿਵੇਂ ਘਾਹ ʼਤੇ ਮੀਂਹ ਦੀ ਫੁਹਾਰ
ਅਤੇ ਪੇੜ-ਪੌਦਿਆਂ ʼਤੇ ਜ਼ੋਰਦਾਰ ਮੀਂਹ।
-
-
ਯਸਾਯਾਹ 45:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਧਰਤੀ ਖੁੱਲ੍ਹ ਜਾਵੇ ਅਤੇ ਮੁਕਤੀ ਦਾ ਫਲ ਪੈਦਾ ਕਰੇ,
ਇਸ ਦੇ ਨਾਲ-ਨਾਲ ਇਹ ਧਾਰਮਿਕਤਾ ਉਗਾਵੇ।+
ਮੈਂ, ਯਹੋਵਾਹ, ਨੇ ਹੀ ਇਸ ਨੂੰ ਸਿਰਜਿਆ ਹੈ।”
-