ਹੋਸ਼ੇਆ 9:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 “ਉਨ੍ਹਾਂ ਨੇ ਗਿਲਗਾਲ ਵਿਚ ਦੁਸ਼ਟਤਾ ਕੀਤੀ,+ ਉੱਥੇ ਮੈਨੂੰ ਉਨ੍ਹਾਂ ਨਾਲ ਨਫ਼ਰਤ ਹੋ ਗਈ। ਮੈਂ ਉਨ੍ਹਾਂ ਦੇ ਬੁਰੇ ਕੰਮਾਂ ਕਰਕੇ ਉਨ੍ਹਾਂ ਨੂੰ ਆਪਣੇ ਘਰੋਂ ਕੱਢ ਦਿਆਂਗਾ।+ ਮੈਂ ਫਿਰ ਕਦੇ ਉਨ੍ਹਾਂ ਨੂੰ ਪਿਆਰ ਨਹੀਂ ਕਰਾਂਗਾ;+ਉਨ੍ਹਾਂ ਦੇ ਸਾਰੇ ਆਗੂ* ਜ਼ਿੱਦੀ ਹਨ। ਆਮੋਸ 4:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ‘ਬੈਤੇਲ ਆਓ ਅਤੇ ਗੁਨਾਹ* ਕਰੋ,+ਗਿਲਗਾਲ ਆਓ ਅਤੇ ਹੋਰ ਵੀ ਗੁਨਾਹ ਕਰੋ!+ ਸਵੇਰ ਨੂੰ ਬਲ਼ੀਆਂ+ਅਤੇ ਤੀਸਰੇ ਦਿਨ ਦਸਵਾਂ ਹਿੱਸਾ ਲਿਆਓ।+
15 “ਉਨ੍ਹਾਂ ਨੇ ਗਿਲਗਾਲ ਵਿਚ ਦੁਸ਼ਟਤਾ ਕੀਤੀ,+ ਉੱਥੇ ਮੈਨੂੰ ਉਨ੍ਹਾਂ ਨਾਲ ਨਫ਼ਰਤ ਹੋ ਗਈ। ਮੈਂ ਉਨ੍ਹਾਂ ਦੇ ਬੁਰੇ ਕੰਮਾਂ ਕਰਕੇ ਉਨ੍ਹਾਂ ਨੂੰ ਆਪਣੇ ਘਰੋਂ ਕੱਢ ਦਿਆਂਗਾ।+ ਮੈਂ ਫਿਰ ਕਦੇ ਉਨ੍ਹਾਂ ਨੂੰ ਪਿਆਰ ਨਹੀਂ ਕਰਾਂਗਾ;+ਉਨ੍ਹਾਂ ਦੇ ਸਾਰੇ ਆਗੂ* ਜ਼ਿੱਦੀ ਹਨ।
4 ‘ਬੈਤੇਲ ਆਓ ਅਤੇ ਗੁਨਾਹ* ਕਰੋ,+ਗਿਲਗਾਲ ਆਓ ਅਤੇ ਹੋਰ ਵੀ ਗੁਨਾਹ ਕਰੋ!+ ਸਵੇਰ ਨੂੰ ਬਲ਼ੀਆਂ+ਅਤੇ ਤੀਸਰੇ ਦਿਨ ਦਸਵਾਂ ਹਿੱਸਾ ਲਿਆਓ।+