-
ਹੋਸ਼ੇਆ 5:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਜਦੋਂ ਇਫ਼ਰਾਈਮ ਨੇ ਆਪਣੀ ਬੀਮਾਰੀ ਅਤੇ ਯਹੂਦਾਹ ਨੇ ਆਪਣਾ ਫੋੜਾ ਦੇਖਿਆ,
ਤਾਂ ਇਫ਼ਰਾਈਮ ਅੱਸ਼ੂਰ ਕੋਲ ਗਿਆ+ ਅਤੇ ਇਕ ਮਹਾਨ ਰਾਜੇ ਕੋਲ ਆਪਣੇ ਦੂਤ ਘੱਲੇ।
ਪਰ ਉਹ ਤੈਨੂੰ ਠੀਕ ਨਹੀਂ ਕਰ ਸਕਿਆ
ਅਤੇ ਉਹ ਤੇਰੇ ਫੋੜੇ ਦਾ ਇਲਾਜ ਨਹੀਂ ਕਰ ਸਕਿਆ।
-