2 ਰਾਜਿਆਂ 15:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਯਹੂਦਾਹ ਦੇ ਰਾਜੇ ਅਜ਼ਰਯਾਹ+ ਦੇ ਰਾਜ ਦੇ 38ਵੇਂ ਸਾਲ ਯਾਰਾਬੁਆਮ ਦਾ ਪੁੱਤਰ ਜ਼ਕਰਯਾਹ+ ਸਾਮਰਿਯਾ ਵਿਚ ਇਜ਼ਰਾਈਲ ਦਾ ਰਾਜਾ ਬਣ ਗਿਆ ਅਤੇ ਉਸ ਨੇ ਛੇ ਮਹੀਨੇ ਰਾਜ ਕੀਤਾ। 2 ਰਾਜਿਆਂ 15:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਫਿਰ ਯਾਬੇਸ਼ ਦੇ ਪੁੱਤਰ ਸ਼ਲੂਮ ਨੇ ਉਸ ਖ਼ਿਲਾਫ਼ ਸਾਜ਼ਸ਼ ਰਚੀ ਤੇ ਯਿਬਲਾਮ+ ਵਿਚ ਉਸ ਨੂੰ ਮਾਰ ਸੁੱਟਿਆ।+ ਉਸ ਨੂੰ ਜਾਨੋਂ ਮਾਰਨ ਤੋਂ ਬਾਅਦ ਉਹ ਆਪ ਉਸ ਦੀ ਜਗ੍ਹਾ ਰਾਜਾ ਬਣ ਗਿਆ।
8 ਯਹੂਦਾਹ ਦੇ ਰਾਜੇ ਅਜ਼ਰਯਾਹ+ ਦੇ ਰਾਜ ਦੇ 38ਵੇਂ ਸਾਲ ਯਾਰਾਬੁਆਮ ਦਾ ਪੁੱਤਰ ਜ਼ਕਰਯਾਹ+ ਸਾਮਰਿਯਾ ਵਿਚ ਇਜ਼ਰਾਈਲ ਦਾ ਰਾਜਾ ਬਣ ਗਿਆ ਅਤੇ ਉਸ ਨੇ ਛੇ ਮਹੀਨੇ ਰਾਜ ਕੀਤਾ।
10 ਫਿਰ ਯਾਬੇਸ਼ ਦੇ ਪੁੱਤਰ ਸ਼ਲੂਮ ਨੇ ਉਸ ਖ਼ਿਲਾਫ਼ ਸਾਜ਼ਸ਼ ਰਚੀ ਤੇ ਯਿਬਲਾਮ+ ਵਿਚ ਉਸ ਨੂੰ ਮਾਰ ਸੁੱਟਿਆ।+ ਉਸ ਨੂੰ ਜਾਨੋਂ ਮਾਰਨ ਤੋਂ ਬਾਅਦ ਉਹ ਆਪ ਉਸ ਦੀ ਜਗ੍ਹਾ ਰਾਜਾ ਬਣ ਗਿਆ।