ਮੀਕਾਹ 7:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਪਰ ਮੈਂ ਯਹੋਵਾਹ ਦਾ ਰਾਹ ਤੱਕਦਾ ਰਹਾਂਗਾ।+ ਮੈਂ ਧੀਰਜ ਨਾਲ ਆਪਣੇ ਮੁਕਤੀਦਾਤੇ ਪਰਮੇਸ਼ੁਰ ਦੀ ਉਡੀਕ ਕਰਾਂਗਾ।+ ਮੇਰਾ ਪਰਮੇਸ਼ੁਰ ਮੇਰੀ ਸੁਣੇਗਾ।+ ਹੱਬਕੂਕ 3:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਫਿਰ ਵੀ ਮੈਂ ਯਹੋਵਾਹ ਕਰਕੇ ਖ਼ੁਸ਼ੀ ਮਨਾਵਾਂਗਾ;ਮੈਂ ਆਪਣੇ ਮੁਕਤੀਦਾਤੇ ਪਰਮੇਸ਼ੁਰ ਕਰਕੇ ਬਾਗ਼-ਬਾਗ਼ ਹੋਵਾਂਗਾ।+
7 ਪਰ ਮੈਂ ਯਹੋਵਾਹ ਦਾ ਰਾਹ ਤੱਕਦਾ ਰਹਾਂਗਾ।+ ਮੈਂ ਧੀਰਜ ਨਾਲ ਆਪਣੇ ਮੁਕਤੀਦਾਤੇ ਪਰਮੇਸ਼ੁਰ ਦੀ ਉਡੀਕ ਕਰਾਂਗਾ।+ ਮੇਰਾ ਪਰਮੇਸ਼ੁਰ ਮੇਰੀ ਸੁਣੇਗਾ।+