ਯੋਏਲ 2:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਮੈਂ ਉਨ੍ਹਾਂ ਸਾਲਾਂ ਦੌਰਾਨ ਹੋਏ ਨੁਕਸਾਨ ਨੂੰ ਪੂਰਾ ਕਰਾਂਗਾਜੋ ਟਿੱਡੀਆਂ ਦੇ ਦਲਾਂ, ਬਿਨਾਂ ਖੰਭਾਂ ਵਾਲੀਆਂ ਟਿੱਡੀਆਂ, ਭੁੱਖੜ ਟਿੱਡੀਆਂ ਅਤੇ ਹਾਬੜੀਆਂ ਟਿੱਡੀਆਂ ਨੇ ਕੀਤਾ,ਹਾਂ, ਇਹ ਮੇਰੀ ਵੱਡੀ ਫ਼ੌਜ ਸੀ ਜੋ ਮੈਂ ਤੁਹਾਡੇ ਖ਼ਿਲਾਫ਼ ਘੱਲੀ।+
25 ਮੈਂ ਉਨ੍ਹਾਂ ਸਾਲਾਂ ਦੌਰਾਨ ਹੋਏ ਨੁਕਸਾਨ ਨੂੰ ਪੂਰਾ ਕਰਾਂਗਾਜੋ ਟਿੱਡੀਆਂ ਦੇ ਦਲਾਂ, ਬਿਨਾਂ ਖੰਭਾਂ ਵਾਲੀਆਂ ਟਿੱਡੀਆਂ, ਭੁੱਖੜ ਟਿੱਡੀਆਂ ਅਤੇ ਹਾਬੜੀਆਂ ਟਿੱਡੀਆਂ ਨੇ ਕੀਤਾ,ਹਾਂ, ਇਹ ਮੇਰੀ ਵੱਡੀ ਫ਼ੌਜ ਸੀ ਜੋ ਮੈਂ ਤੁਹਾਡੇ ਖ਼ਿਲਾਫ਼ ਘੱਲੀ।+