ਮੱਤੀ 24:29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 “ਉਨ੍ਹਾਂ ਦਿਨਾਂ ਦੇ ਇਸ ਕਸ਼ਟ ਤੋਂ ਇਕਦਮ ਬਾਅਦ, ਸੂਰਜ ਹਨੇਰਾ ਹੋ ਜਾਵੇਗਾ,+ ਚੰਦ ਆਪਣੀ ਰੌਸ਼ਨੀ ਨਾ ਦੇਵੇਗਾ, ਤਾਰੇ ਆਕਾਸ਼ੋਂ ਹੇਠਾਂ ਡਿਗ ਪੈਣਗੇ ਅਤੇ ਆਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ।+ ਮਰਕੁਸ 13:24, 25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 “ਪਰ ਉਨ੍ਹਾਂ ਦਿਨਾਂ ਵਿਚ, ਇਸ ਕਸ਼ਟ ਤੋਂ ਬਾਅਦ, ਸੂਰਜ ਹਨੇਰਾ ਹੋ ਜਾਵੇਗਾ, ਚੰਦ ਆਪਣੀ ਰੌਸ਼ਨੀ ਨਾ ਦੇਵੇਗਾ,+ 25 ਤਾਰੇ ਆਕਾਸ਼ੋਂ ਹੇਠਾਂ ਡਿਗ ਪੈਣਗੇ ਅਤੇ ਆਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ। ਲੂਕਾ 21:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 “ਨਾਲੇ ਸੂਰਜ, ਚੰਦ ਅਤੇ ਤਾਰਿਆਂ ਵਿਚ ਨਿਸ਼ਾਨੀਆਂ ਦਿਖਾਈ ਦੇਣਗੀਆਂ+ ਅਤੇ ਧਰਤੀ ਉੱਤੇ ਕੌਮਾਂ ਕਸ਼ਟ ਦੇ ਮਾਰੇ ਤੜਫਣਗੀਆਂ ਅਤੇ ਸਮੁੰਦਰ ਦੀਆਂ ਤੂਫ਼ਾਨੀ ਲਹਿਰਾਂ ਦੀ ਗਰਜ ਕਰਕੇ ਉਨ੍ਹਾਂ ਨੂੰ ਬਚਣ ਦਾ ਕੋਈ ਰਾਹ ਨਹੀਂ ਲੱਭੇਗਾ। ਪ੍ਰਕਾਸ਼ ਦੀ ਕਿਤਾਬ 6:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਮੈਂ ਦੇਖਿਆ ਕਿ ਜਦੋਂ ਲੇਲੇ ਨੇ ਛੇਵੀਂ ਮੁਹਰ ਤੋੜੀ, ਤਾਂ ਇਕ ਜ਼ਬਰਦਸਤ ਭੁਚਾਲ਼ ਆਇਆ ਅਤੇ ਸੂਰਜ ਕਾਲਾ ਹੋ ਗਿਆ ਜਿਵੇਂ ਵਾਲ਼ਾਂ* ਦਾ ਬਣਿਆ ਤੱਪੜ ਹੁੰਦਾ ਹੈ ਅਤੇ ਪੂਰੇ ਚੰਦ ਦਾ ਰੰਗ ਖ਼ੂਨ ਵਾਂਗ ਲਾਲ ਹੋ ਗਿਆ+
29 “ਉਨ੍ਹਾਂ ਦਿਨਾਂ ਦੇ ਇਸ ਕਸ਼ਟ ਤੋਂ ਇਕਦਮ ਬਾਅਦ, ਸੂਰਜ ਹਨੇਰਾ ਹੋ ਜਾਵੇਗਾ,+ ਚੰਦ ਆਪਣੀ ਰੌਸ਼ਨੀ ਨਾ ਦੇਵੇਗਾ, ਤਾਰੇ ਆਕਾਸ਼ੋਂ ਹੇਠਾਂ ਡਿਗ ਪੈਣਗੇ ਅਤੇ ਆਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ।+
24 “ਪਰ ਉਨ੍ਹਾਂ ਦਿਨਾਂ ਵਿਚ, ਇਸ ਕਸ਼ਟ ਤੋਂ ਬਾਅਦ, ਸੂਰਜ ਹਨੇਰਾ ਹੋ ਜਾਵੇਗਾ, ਚੰਦ ਆਪਣੀ ਰੌਸ਼ਨੀ ਨਾ ਦੇਵੇਗਾ,+ 25 ਤਾਰੇ ਆਕਾਸ਼ੋਂ ਹੇਠਾਂ ਡਿਗ ਪੈਣਗੇ ਅਤੇ ਆਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ।
25 “ਨਾਲੇ ਸੂਰਜ, ਚੰਦ ਅਤੇ ਤਾਰਿਆਂ ਵਿਚ ਨਿਸ਼ਾਨੀਆਂ ਦਿਖਾਈ ਦੇਣਗੀਆਂ+ ਅਤੇ ਧਰਤੀ ਉੱਤੇ ਕੌਮਾਂ ਕਸ਼ਟ ਦੇ ਮਾਰੇ ਤੜਫਣਗੀਆਂ ਅਤੇ ਸਮੁੰਦਰ ਦੀਆਂ ਤੂਫ਼ਾਨੀ ਲਹਿਰਾਂ ਦੀ ਗਰਜ ਕਰਕੇ ਉਨ੍ਹਾਂ ਨੂੰ ਬਚਣ ਦਾ ਕੋਈ ਰਾਹ ਨਹੀਂ ਲੱਭੇਗਾ।
12 ਮੈਂ ਦੇਖਿਆ ਕਿ ਜਦੋਂ ਲੇਲੇ ਨੇ ਛੇਵੀਂ ਮੁਹਰ ਤੋੜੀ, ਤਾਂ ਇਕ ਜ਼ਬਰਦਸਤ ਭੁਚਾਲ਼ ਆਇਆ ਅਤੇ ਸੂਰਜ ਕਾਲਾ ਹੋ ਗਿਆ ਜਿਵੇਂ ਵਾਲ਼ਾਂ* ਦਾ ਬਣਿਆ ਤੱਪੜ ਹੁੰਦਾ ਹੈ ਅਤੇ ਪੂਰੇ ਚੰਦ ਦਾ ਰੰਗ ਖ਼ੂਨ ਵਾਂਗ ਲਾਲ ਹੋ ਗਿਆ+