-
ਹਿਜ਼ਕੀਏਲ 38:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਤੂੰ ਤੂਫ਼ਾਨ ਵਾਂਗ ਉਨ੍ਹਾਂ ʼਤੇ ਹਮਲਾ ਕਰੇਂਗਾ। ਤੂੰ ਉਸ ਦੇਸ਼ ਨੂੰ ਆਪਣੀਆਂ ਫ਼ੌਜੀ ਟੁਕੜੀਆਂ ਅਤੇ ਬਹੁਤ ਸਾਰੇ ਦੇਸ਼ਾਂ ਦੇ ਲੋਕਾਂ ਨਾਲ ਬੱਦਲਾਂ ਵਾਂਗ ਢਕ ਲਵੇਂਗਾ ਜੋ ਤੇਰੇ ਨਾਲ ਹਨ।”’
-