ਆਮੋਸ 9:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ‘ਦੇਖੋ! ਉਹ ਦਿਨ ਆ ਰਹੇ ਹਨ,’ ਯਹੋਵਾਹ ਕਹਿੰਦਾ ਹੈ,ਜਦੋਂ ਹਲ਼ ਵਾਹੁਣ ਵਾਲਾ ਵਾਢੀ ਕਰਨ ਵਾਲੇ ਤੋਂਅਤੇ ਬੀ ਬੀਜਣ ਵਾਲਾ ਅੰਗੂਰਾਂ ਨੂੰ ਮਿੱਧਣ ਵਾਲੇ ਤੋਂ ਅੱਗੇ ਨਿਕਲ ਜਾਵੇਗਾ;+ਪਹਾੜਾਂ ਤੋਂ ਮਿੱਠਾ ਦਾਖਰਸ ਚੋਵੇਗਾ+ਅਤੇ ਸਾਰੀਆਂ ਪਹਾੜੀਆਂ ਤੋਂ ਦਾਖਰਸ ਵਗੇਗਾ।*+ ਜ਼ਕਰਯਾਹ 9:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਉਸ ਦੀ ਭਲਾਈ ਦੀ ਕੋਈ ਹੱਦ ਨਹੀਂ,+ਉਸ ਦੀ ਸ਼ਾਨ ਬੇਮਿਸਾਲ ਹੈ! ਜਵਾਨ ਕੁੜੀਆਂ-ਮੁੰਡੇ ਅਨਾਜ ਖਾ ਕੇਅਤੇ ਨਵਾਂ ਦਾਖਰਸ ਪੀ ਕੇ ਵਧਣ-ਫੁੱਲਣਗੇ।”+
13 ‘ਦੇਖੋ! ਉਹ ਦਿਨ ਆ ਰਹੇ ਹਨ,’ ਯਹੋਵਾਹ ਕਹਿੰਦਾ ਹੈ,ਜਦੋਂ ਹਲ਼ ਵਾਹੁਣ ਵਾਲਾ ਵਾਢੀ ਕਰਨ ਵਾਲੇ ਤੋਂਅਤੇ ਬੀ ਬੀਜਣ ਵਾਲਾ ਅੰਗੂਰਾਂ ਨੂੰ ਮਿੱਧਣ ਵਾਲੇ ਤੋਂ ਅੱਗੇ ਨਿਕਲ ਜਾਵੇਗਾ;+ਪਹਾੜਾਂ ਤੋਂ ਮਿੱਠਾ ਦਾਖਰਸ ਚੋਵੇਗਾ+ਅਤੇ ਸਾਰੀਆਂ ਪਹਾੜੀਆਂ ਤੋਂ ਦਾਖਰਸ ਵਗੇਗਾ।*+
17 ਉਸ ਦੀ ਭਲਾਈ ਦੀ ਕੋਈ ਹੱਦ ਨਹੀਂ,+ਉਸ ਦੀ ਸ਼ਾਨ ਬੇਮਿਸਾਲ ਹੈ! ਜਵਾਨ ਕੁੜੀਆਂ-ਮੁੰਡੇ ਅਨਾਜ ਖਾ ਕੇਅਤੇ ਨਵਾਂ ਦਾਖਰਸ ਪੀ ਕੇ ਵਧਣ-ਫੁੱਲਣਗੇ।”+