ਯਿਰਮਿਯਾਹ 18:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਉਨ੍ਹਾਂ ਨੇ ਕਿਹਾ: “ਆਓ ਆਪਾਂ ਯਿਰਮਿਯਾਹ ਦੇ ਖ਼ਿਲਾਫ਼ ਸਾਜ਼ਸ਼ ਘੜੀਏ+ ਕਿਉਂਕਿ ਸਾਡੇ ਪੁਜਾਰੀ ਸਾਨੂੰ ਕਾਨੂੰਨ ਸਿਖਾਉਂਦੇ ਰਹਿਣਗੇ,* ਬੁੱਧੀਮਾਨ ਲੋਕ ਸਲਾਹ ਦਿੰਦੇ ਰਹਿਣਗੇ ਅਤੇ ਨਬੀ ਪਰਮੇਸ਼ੁਰ ਦਾ ਸੰਦੇਸ਼ ਸੁਣਾਉਂਦੇ ਰਹਿਣਗੇ। ਆਓ ਆਪਾਂ ਉਸ ਦੇ ਖ਼ਿਲਾਫ਼ ਬੋਲੀਏ* ਅਤੇ ਉਸ ਦੀ ਗੱਲ ਵੱਲ ਕੋਈ ਧਿਆਨ ਨਾ ਦੇਈਏ।”
18 ਉਨ੍ਹਾਂ ਨੇ ਕਿਹਾ: “ਆਓ ਆਪਾਂ ਯਿਰਮਿਯਾਹ ਦੇ ਖ਼ਿਲਾਫ਼ ਸਾਜ਼ਸ਼ ਘੜੀਏ+ ਕਿਉਂਕਿ ਸਾਡੇ ਪੁਜਾਰੀ ਸਾਨੂੰ ਕਾਨੂੰਨ ਸਿਖਾਉਂਦੇ ਰਹਿਣਗੇ,* ਬੁੱਧੀਮਾਨ ਲੋਕ ਸਲਾਹ ਦਿੰਦੇ ਰਹਿਣਗੇ ਅਤੇ ਨਬੀ ਪਰਮੇਸ਼ੁਰ ਦਾ ਸੰਦੇਸ਼ ਸੁਣਾਉਂਦੇ ਰਹਿਣਗੇ। ਆਓ ਆਪਾਂ ਉਸ ਦੇ ਖ਼ਿਲਾਫ਼ ਬੋਲੀਏ* ਅਤੇ ਉਸ ਦੀ ਗੱਲ ਵੱਲ ਕੋਈ ਧਿਆਨ ਨਾ ਦੇਈਏ।”