-
ਆਮੋਸ 6:9, 10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 “‘“ਜੇ ਇਕ ਘਰ ਵਿਚ ਦਸ ਆਦਮੀ ਰਹਿ ਜਾਂਦੇ ਹਨ, ਤਾਂ ਉਹ ਵੀ ਮਰ ਜਾਣਗੇ। 10 ਇਕ ਰਿਸ਼ਤੇਦਾਰ* ਆ ਕੇ ਉਨ੍ਹਾਂ ਦੀਆਂ ਲਾਸ਼ਾਂ ਲੈ ਜਾਵੇਗਾ ਅਤੇ ਇਕ-ਇਕ ਕਰ ਕੇ ਸਾੜ ਦੇਵੇਗਾ। ਉਹ ਉਨ੍ਹਾਂ ਦੀਆਂ ਲਾਸ਼ਾਂ* ਨੂੰ ਘਰੋਂ ਬਾਹਰ ਲੈ ਜਾਵੇਗਾ; ਫਿਰ ਘਰ ਦੇ ਅੰਦਰਲੇ ਕਮਰਿਆਂ ਵਿਚ ਜੋ ਕੋਈ ਵੀ ਹੈ, ਉਸ ਨੂੰ ਰਿਸ਼ਤੇਦਾਰ ਪੁੱਛੇਗਾ, ‘ਕੀ ਤੇਰੇ ਨਾਲ ਕੋਈ ਹੋਰ ਵੀ ਹੈ?’ ਅਤੇ ਉਹ ਜਵਾਬ ਦੇਵੇਗਾ, ‘ਨਹੀਂ!’ ਫਿਰ ਉਹ ਕਹੇਗਾ, ‘ਚੁੱਪ ਰਹਿ! ਇਹ ਵੇਲਾ ਯਹੋਵਾਹ ਦਾ ਨਾਂ ਲੈਣ ਦਾ ਨਹੀਂ ਹੈ।’”
-