ਯਸਾਯਾਹ 61:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਉਹ ਪੁਰਾਣੇ ਖੰਡਰਾਂ ਨੂੰ ਦੁਬਾਰਾ ਉਸਾਰਨਗੇ;ਉਹ ਬੀਤੇ ਸਮੇਂ ਦੀਆਂ ਵੀਰਾਨ ਪਈਆਂ ਥਾਵਾਂ ਨੂੰ ਬਣਾਉਣਗੇ,+ਉਹ ਤਬਾਹ ਹੋਏ ਸ਼ਹਿਰਾਂ ਦੀ ਮੁਰੰਮਤ ਕਰਨਗੇ,+ਹਾਂ, ਉਨ੍ਹਾਂ ਥਾਵਾਂ ਦੀ ਜੋ ਕਈ ਪੀੜ੍ਹੀਆਂ ਤੋਂ ਉਜਾੜ ਪਈਆਂ ਹਨ।+ ਹਿਜ਼ਕੀਏਲ 36:33 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 33 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਜਿਸ ਦਿਨ ਮੈਂ ਤੁਹਾਨੂੰ ਤੁਹਾਡੇ ਸਾਰੇ ਪਾਪਾਂ ਤੋਂ ਸ਼ੁੱਧ ਕਰਾਂਗਾ, ਉਸ ਦਿਨ ਮੈਂ ਸ਼ਹਿਰਾਂ ਨੂੰ ਆਬਾਦ ਕਰਾਂਗਾ+ ਅਤੇ ਖੰਡਰਾਂ ਨੂੰ ਦੁਬਾਰਾ ਉਸਾਰਾਂਗਾ।+
4 ਉਹ ਪੁਰਾਣੇ ਖੰਡਰਾਂ ਨੂੰ ਦੁਬਾਰਾ ਉਸਾਰਨਗੇ;ਉਹ ਬੀਤੇ ਸਮੇਂ ਦੀਆਂ ਵੀਰਾਨ ਪਈਆਂ ਥਾਵਾਂ ਨੂੰ ਬਣਾਉਣਗੇ,+ਉਹ ਤਬਾਹ ਹੋਏ ਸ਼ਹਿਰਾਂ ਦੀ ਮੁਰੰਮਤ ਕਰਨਗੇ,+ਹਾਂ, ਉਨ੍ਹਾਂ ਥਾਵਾਂ ਦੀ ਜੋ ਕਈ ਪੀੜ੍ਹੀਆਂ ਤੋਂ ਉਜਾੜ ਪਈਆਂ ਹਨ।+
33 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਜਿਸ ਦਿਨ ਮੈਂ ਤੁਹਾਨੂੰ ਤੁਹਾਡੇ ਸਾਰੇ ਪਾਪਾਂ ਤੋਂ ਸ਼ੁੱਧ ਕਰਾਂਗਾ, ਉਸ ਦਿਨ ਮੈਂ ਸ਼ਹਿਰਾਂ ਨੂੰ ਆਬਾਦ ਕਰਾਂਗਾ+ ਅਤੇ ਖੰਡਰਾਂ ਨੂੰ ਦੁਬਾਰਾ ਉਸਾਰਾਂਗਾ।+