-
ਯਿਰਮਿਯਾਹ 20:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਪਰ ਉਸ ਦਾ ਸੰਦੇਸ਼ ਮੇਰੇ ਦਿਲ ਵਿਚ ਅੱਗ ਵਾਂਗ ਬਲ਼ਣ ਲੱਗ ਪਿਆ,
ਇਹ ਮੇਰੀਆਂ ਹੱਡੀਆਂ ਵਿਚ ਅੱਗ ਦੇ ਭਾਂਬੜ ਵਾਂਗ ਸੀ,
ਮੈਂ ਇਸ ਨੂੰ ਰੋਕਦਾ-ਰੋਕਦਾ ਥੱਕ ਗਿਆ;
ਮੈਂ ਇਸ ਨੂੰ ਹੋਰ ਬਰਦਾਸ਼ਤ ਨਾ ਕਰ ਸਕਿਆ।+
-