ਯਸਾਯਾਹ 33:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 33 ਲਾਹਨਤ ਹੈ ਤੇਰੇ ਉੱਤੇ ਨਾਸ਼ ਕਰਨ ਵਾਲਿਆ, ਹਾਂ, ਤੂੰ ਜਿਸ ਦਾ ਨਾਸ਼ ਨਹੀਂ ਕੀਤਾ ਗਿਆ;+ਧੋਖੇਬਾਜ਼ਾ ਤੂੰ, ਜਿਸ ਨਾਲ ਧੋਖਾ ਨਹੀਂ ਕੀਤਾ ਗਿਆ! ਜਦ ਤੂੰ ਨਾਸ਼ ਕਰਨੋਂ ਹਟ ਜਾਏਂਗਾ, ਉਦੋਂ ਤੈਨੂੰ ਨਾਸ਼ ਕਰ ਦਿੱਤਾ ਜਾਵੇਗਾ।+ ਜਦ ਤੂੰ ਧੋਖਾ ਦੇਣਾ ਛੱਡ ਦੇਵੇਂਗਾ, ਉਦੋਂ ਤੇਰੇ ਨਾਲ ਧੋਖਾ ਹੋਵੇਗਾ।
33 ਲਾਹਨਤ ਹੈ ਤੇਰੇ ਉੱਤੇ ਨਾਸ਼ ਕਰਨ ਵਾਲਿਆ, ਹਾਂ, ਤੂੰ ਜਿਸ ਦਾ ਨਾਸ਼ ਨਹੀਂ ਕੀਤਾ ਗਿਆ;+ਧੋਖੇਬਾਜ਼ਾ ਤੂੰ, ਜਿਸ ਨਾਲ ਧੋਖਾ ਨਹੀਂ ਕੀਤਾ ਗਿਆ! ਜਦ ਤੂੰ ਨਾਸ਼ ਕਰਨੋਂ ਹਟ ਜਾਏਂਗਾ, ਉਦੋਂ ਤੈਨੂੰ ਨਾਸ਼ ਕਰ ਦਿੱਤਾ ਜਾਵੇਗਾ।+ ਜਦ ਤੂੰ ਧੋਖਾ ਦੇਣਾ ਛੱਡ ਦੇਵੇਂਗਾ, ਉਦੋਂ ਤੇਰੇ ਨਾਲ ਧੋਖਾ ਹੋਵੇਗਾ।