-
ਯਿਰਮਿਯਾਹ 52:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਅਖ਼ੀਰ ਵਿਚ ਸ਼ਹਿਰ ਦੀ ਕੰਧ ਤੋੜ ਦਿੱਤੀ ਗਈ ਅਤੇ ਸਾਰੇ ਫ਼ੌਜੀ ਰਾਤ ਨੂੰ ਰਾਜੇ ਦੇ ਬਾਗ਼ ਨੇੜਲੇ ਦੋ ਕੰਧਾਂ ਦੇ ਵਿਚਕਾਰ ਲੱਗੇ ਦਰਵਾਜ਼ੇ ਥਾਣੀਂ ਸ਼ਹਿਰ ਵਿੱਚੋਂ ਭੱਜ ਗਏ। ਉਸ ਵੇਲੇ ਕਸਦੀਆਂ ਨੇ ਸ਼ਹਿਰ ਨੂੰ ਘੇਰਿਆ ਹੋਇਆ ਸੀ; ਉਹ ਅਰਾਬਾਹ ਦੇ ਰਾਹ ਥਾਣੀਂ ਚਲੇ ਗਏ।+
-