-
ਯਿਰਮਿਯਾਹ 5:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਇਸੇ ਕਰਕੇ ਜੰਗਲ ਵਿੱਚੋਂ ਸ਼ੇਰ ਆ ਕੇ ਉਨ੍ਹਾਂ ʼਤੇ ਹਮਲਾ ਕਰਦਾ ਹੈ,
ਉਜਾੜ ਵਿੱਚੋਂ ਇਕ ਬਘਿਆੜ ਉਨ੍ਹਾਂ ਨੂੰ ਪਾੜ ਖਾਂਦਾ ਹੈ,
ਇਕ ਚੀਤਾ ਉਨ੍ਹਾਂ ਦੇ ਸ਼ਹਿਰਾਂ ਨੇੜੇ ਘਾਤ ਲਾ ਕੇ ਬੈਠਦਾ ਹੈ।
ਜਿਹੜਾ ਵੀ ਬਾਹਰ ਆਉਂਦਾ ਹੈ, ਉਹ ਉਸ ਦੇ ਟੋਟੇ-ਟੋਟੇ ਕਰ ਦਿੰਦਾ ਹੈ
ਕਿਉਂਕਿ ਉਨ੍ਹਾਂ ਨੇ ਬਹੁਤ ਸਾਰੇ ਅਪਰਾਧ ਕੀਤੇ ਹਨ;
ਉਨ੍ਹਾਂ ਨੇ ਵਾਰ-ਵਾਰ ਵਿਸ਼ਵਾਸਘਾਤ ਕੀਤਾ ਹੈ।+
-