6 ਤੁਸੀਂ ਬਹੁਤ ਸਾਰਾ ਬੀ ਬੀਜਦੇ ਹੋ, ਪਰ ਥੋੜ੍ਹਾ ਵੱਢਦੇ ਹੋ।+ ਤੁਸੀਂ ਖਾਂਦੇ ਤਾਂ ਹੋ, ਪਰ ਤੁਹਾਡਾ ਢਿੱਡ ਨਹੀਂ ਭਰਦਾ। ਤੁਸੀਂ ਦਾਖਰਸ ਪੀਂਦੇ ਤਾਂ ਹੋ, ਪਰ ਤੁਹਾਡੇ ਕੋਲ ਜ਼ਿਆਦਾ ਦਾਖਰਸ ਨਹੀਂ। ਤੁਸੀਂ ਕੱਪੜੇ ਤਾਂ ਪਾਉਂਦੇ ਹੋ, ਪਰ ਤੁਹਾਨੂੰ ਨਿੱਘ ਨਹੀਂ ਮਿਲਦਾ। ਮਜ਼ਦੂਰ ਆਪਣੀ ਕਮਾਈ ਅਜਿਹੀ ਥੈਲੀ ਵਿਚ ਪਾਉਂਦਾ ਹੈ ਜਿਸ ਵਿਚ ਬਹੁਤ ਸਾਰੇ ਛੇਕ ਹਨ।’”