ਯਸਾਯਾਹ 35:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਯਹੋਵਾਹ ਦੁਆਰਾ ਛੁਡਾਏ ਹੋਏ ਮੁੜ ਆਉਣਗੇ+ ਅਤੇ ਖ਼ੁਸ਼ੀ ਨਾਲ ਜੈਕਾਰਾ ਲਾਉਂਦੇ ਹੋਏ ਸੀਓਨ ਨੂੰ ਆਉਣਗੇ।+ ਨਾ ਖ਼ਤਮ ਹੋਣ ਵਾਲੀ ਖ਼ੁਸ਼ੀ ਉਨ੍ਹਾਂ ਦੇ ਸਿਰਾਂ ਦਾ ਤਾਜ ਬਣੇਗੀ।+ ਆਨੰਦ ਅਤੇ ਖ਼ੁਸ਼ੀਆਂ-ਖੇੜੇ ਉਨ੍ਹਾਂ ਦੇ ਹੋਣਗੇ,ਦੁੱਖ ਅਤੇ ਹਉਕੇ ਭੱਜ ਜਾਣਗੇ।+ ਯਿਰਮਿਯਾਹ 31:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਉਹ ਆਉਣਗੇ ਅਤੇ ਸੀਓਨ ਦੀ ਚੋਟੀ ਉੱਤੇ ਜੈ-ਜੈ ਕਾਰ ਕਰਨਗੇ+ਅਤੇ ਯਹੋਵਾਹ ਦੀ ਭਲਾਈ* ਕਰਕੇ ਉਨ੍ਹਾਂ ਦੇ ਚਿਹਰੇ ਚਮਕਣਗੇ,ਉਹ ਉਨ੍ਹਾਂ ਨੂੰ ਅਨਾਜ, ਨਵਾਂ ਦਾਖਰਸ+ ਅਤੇ ਤੇਲ ਦੇਵੇਗਾਅਤੇ ਉਨ੍ਹਾਂ ਦੀਆਂ ਭੇਡਾਂ-ਬੱਕਰੀਆਂ ਅਤੇ ਗਾਂਵਾਂ-ਬਲਦਾਂ ਦੇ ਬੱਚੇ ਹੋਣਗੇ।+ ਉਹ ਪਾਣੀ ਨਾਲ ਸਿੰਜੇ ਹੋਏ ਬਾਗ਼ ਵਰਗੇ ਹੋਣਗੇ+ਅਤੇ ਉਹ ਫਿਰ ਕਦੇ ਲਿੱਸੇ ਨਹੀਂ ਪੈਣਗੇ।”+
10 ਯਹੋਵਾਹ ਦੁਆਰਾ ਛੁਡਾਏ ਹੋਏ ਮੁੜ ਆਉਣਗੇ+ ਅਤੇ ਖ਼ੁਸ਼ੀ ਨਾਲ ਜੈਕਾਰਾ ਲਾਉਂਦੇ ਹੋਏ ਸੀਓਨ ਨੂੰ ਆਉਣਗੇ।+ ਨਾ ਖ਼ਤਮ ਹੋਣ ਵਾਲੀ ਖ਼ੁਸ਼ੀ ਉਨ੍ਹਾਂ ਦੇ ਸਿਰਾਂ ਦਾ ਤਾਜ ਬਣੇਗੀ।+ ਆਨੰਦ ਅਤੇ ਖ਼ੁਸ਼ੀਆਂ-ਖੇੜੇ ਉਨ੍ਹਾਂ ਦੇ ਹੋਣਗੇ,ਦੁੱਖ ਅਤੇ ਹਉਕੇ ਭੱਜ ਜਾਣਗੇ।+
12 ਉਹ ਆਉਣਗੇ ਅਤੇ ਸੀਓਨ ਦੀ ਚੋਟੀ ਉੱਤੇ ਜੈ-ਜੈ ਕਾਰ ਕਰਨਗੇ+ਅਤੇ ਯਹੋਵਾਹ ਦੀ ਭਲਾਈ* ਕਰਕੇ ਉਨ੍ਹਾਂ ਦੇ ਚਿਹਰੇ ਚਮਕਣਗੇ,ਉਹ ਉਨ੍ਹਾਂ ਨੂੰ ਅਨਾਜ, ਨਵਾਂ ਦਾਖਰਸ+ ਅਤੇ ਤੇਲ ਦੇਵੇਗਾਅਤੇ ਉਨ੍ਹਾਂ ਦੀਆਂ ਭੇਡਾਂ-ਬੱਕਰੀਆਂ ਅਤੇ ਗਾਂਵਾਂ-ਬਲਦਾਂ ਦੇ ਬੱਚੇ ਹੋਣਗੇ।+ ਉਹ ਪਾਣੀ ਨਾਲ ਸਿੰਜੇ ਹੋਏ ਬਾਗ਼ ਵਰਗੇ ਹੋਣਗੇ+ਅਤੇ ਉਹ ਫਿਰ ਕਦੇ ਲਿੱਸੇ ਨਹੀਂ ਪੈਣਗੇ।”+