ਯਿਰਮਿਯਾਹ 49:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਦਮਿਸਕ ਲਈ ਸੰਦੇਸ਼:+ “ਹਮਾਥ+ ਅਤੇ ਅਰਪਾਦ ਨੂੰ ਸ਼ਰਮਿੰਦਾ ਕੀਤਾ ਗਿਆ ਹੈਕਿਉਂਕਿ ਉਨ੍ਹਾਂ ਨੇ ਇਕ ਬੁਰੀ ਖ਼ਬਰ ਸੁਣੀ ਹੈ। ਡਰ ਦੇ ਮਾਰੇ ਉਹ ਹੌਸਲਾ ਹਾਰ ਗਏ ਹਨ। ਸਮੁੰਦਰ ਵਿਚ ਹਲਚਲ ਮਚੀ ਹੋਈ ਹੈ ਜੋ ਸ਼ਾਂਤ ਨਹੀਂ ਕੀਤੀ ਜਾ ਸਕਦੀ।
23 ਦਮਿਸਕ ਲਈ ਸੰਦੇਸ਼:+ “ਹਮਾਥ+ ਅਤੇ ਅਰਪਾਦ ਨੂੰ ਸ਼ਰਮਿੰਦਾ ਕੀਤਾ ਗਿਆ ਹੈਕਿਉਂਕਿ ਉਨ੍ਹਾਂ ਨੇ ਇਕ ਬੁਰੀ ਖ਼ਬਰ ਸੁਣੀ ਹੈ। ਡਰ ਦੇ ਮਾਰੇ ਉਹ ਹੌਸਲਾ ਹਾਰ ਗਏ ਹਨ। ਸਮੁੰਦਰ ਵਿਚ ਹਲਚਲ ਮਚੀ ਹੋਈ ਹੈ ਜੋ ਸ਼ਾਂਤ ਨਹੀਂ ਕੀਤੀ ਜਾ ਸਕਦੀ।