ਜ਼ਕਰਯਾਹ 11:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਹੇ ਸਤਾਈ ਹੋਈਓ ਭੇਡੋ, ਤੁਹਾਡੀ ਖ਼ਾਤਰ ਮੈਂ ਵੱਢੇ ਜਾਣ ਵਾਲੇ ਝੁੰਡ ਦੀ ਚਰਵਾਹੀ ਕਰਨ ਲੱਗ ਪਿਆ।+ ਮੈਂ ਦੋ ਲਾਠੀਆਂ ਲਈਆਂ ਅਤੇ ਮੈਂ ਇਕ ਦਾ ਨਾਂ “ਮਿਹਰ” ਰੱਖਿਆ ਤੇ ਦੂਜੀ ਦਾ ਨਾਂ “ਏਕਤਾ” ਰੱਖਿਆ+ ਅਤੇ ਮੈਂ ਝੁੰਡ ਦੀ ਚਰਵਾਹੀ ਕਰਨ ਲੱਗ ਪਿਆ।
7 ਹੇ ਸਤਾਈ ਹੋਈਓ ਭੇਡੋ, ਤੁਹਾਡੀ ਖ਼ਾਤਰ ਮੈਂ ਵੱਢੇ ਜਾਣ ਵਾਲੇ ਝੁੰਡ ਦੀ ਚਰਵਾਹੀ ਕਰਨ ਲੱਗ ਪਿਆ।+ ਮੈਂ ਦੋ ਲਾਠੀਆਂ ਲਈਆਂ ਅਤੇ ਮੈਂ ਇਕ ਦਾ ਨਾਂ “ਮਿਹਰ” ਰੱਖਿਆ ਤੇ ਦੂਜੀ ਦਾ ਨਾਂ “ਏਕਤਾ” ਰੱਖਿਆ+ ਅਤੇ ਮੈਂ ਝੁੰਡ ਦੀ ਚਰਵਾਹੀ ਕਰਨ ਲੱਗ ਪਿਆ।