-
ਹਿਜ਼ਕੀਏਲ 34:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਮੈਂ ਚਰਵਾਹਿਆਂ ਦੇ ਖ਼ਿਲਾਫ਼ ਹਾਂ। ਮੈਂ ਉਨ੍ਹਾਂ ਤੋਂ ਆਪਣੀਆਂ ਭੇਡਾਂ ਦਾ ਹਿਸਾਬ ਲਵਾਂਗਾ।* ਮੈਂ ਉਨ੍ਹਾਂ ਨੂੰ ਆਪਣੀਆਂ ਭੇਡਾਂ ਦਾ ਢਿੱਡ ਭਰਨ* ਦੀ ਜ਼ਿੰਮੇਵਾਰੀ ਤੋਂ ਹਟਾ ਦਿਆਂਗਾ+ ਅਤੇ ਫਿਰ ਚਰਵਾਹੇ ਅੱਗੇ ਤੋਂ ਆਪਣਾ ਢਿੱਡ ਨਹੀਂ ਭਰ ਸਕਣਗੇ। ਮੈਂ ਆਪਣੀਆਂ ਭੇਡਾਂ ਨੂੰ ਉਨ੍ਹਾਂ ਦੇ ਮੂੰਹੋਂ ਛੁਡਾਵਾਂਗਾ ਅਤੇ ਉਹ ਅੱਗੇ ਤੋਂ ਉਨ੍ਹਾਂ ਦਾ ਭੋਜਨ ਨਹੀਂ ਬਣਨਗੀਆਂ।’”
-