-
ਜ਼ਕਰਯਾਹ 14:2, 3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਮੈਂ ਸਾਰੀਆਂ ਕੌਮਾਂ ਨੂੰ ਯਰੂਸ਼ਲਮ ਖ਼ਿਲਾਫ਼ ਯੁੱਧ ਲਈ ਇਕੱਠਾ ਕਰਾਂਗਾ; ਸ਼ਹਿਰ ਉੱਤੇ ਕਬਜ਼ਾ ਕਰ ਲਿਆ ਜਾਵੇਗਾ ਅਤੇ ਘਰ ਲੁੱਟ ਲਏ ਜਾਣਗੇ ਤੇ ਔਰਤਾਂ ਨਾਲ ਬਲਾਤਕਾਰ ਕੀਤਾ ਜਾਵੇਗਾ। ਅੱਧੇ ਸ਼ਹਿਰ ਨੂੰ ਗ਼ੁਲਾਮ ਬਣਾ ਕੇ ਲਿਜਾਇਆ ਜਾਵੇਗਾ, ਪਰ ਬਾਕੀ ਬਚੇ ਲੋਕ ਸ਼ਹਿਰ ਵਿੱਚੋਂ ਨਹੀਂ ਲਿਜਾਏ ਜਾਣਗੇ।
3 “ਯਹੋਵਾਹ ਉਨ੍ਹਾਂ ਕੌਮਾਂ ਨਾਲ ਉਸੇ ਤਰ੍ਹਾਂ ਲੜਨ ਲਈ ਜਾਵੇਗਾ+ ਜਿਵੇਂ ਉਹ ਯੁੱਧ ਦੇ ਦਿਨ ਲੜਦਾ ਹੈ।+
-