-
ਦਾਨੀਏਲ 9:11, 12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਸਾਰੇ ਇਜ਼ਰਾਈਲ ਨੇ ਤੇਰੇ ਕਾਨੂੰਨ ਦੀ ਉਲੰਘਣਾ ਕੀਤੀ ਅਤੇ ਤੇਰੀ ਗੱਲ ਮੰਨਣ ਤੋਂ ਇਨਕਾਰ ਕੀਤਾ, ਇਸ ਕਰਕੇ ਤੂੰ ਸਾਡੇ ਉੱਤੇ ਉਹ ਬਿਪਤਾ ਲਿਆਂਦੀ ਜਿਸ ਦੀ ਤੂੰ ਸਹੁੰ ਖਾਧੀ ਸੀ ਅਤੇ ਜਿਸ ਬਾਰੇ ਸੱਚੇ ਪਰਮੇਸ਼ੁਰ ਦੇ ਸੇਵਕ ਮੂਸਾ ਦੇ ਕਾਨੂੰਨ ਵਿਚ ਲਿਖਵਾਇਆ ਸੀ+ ਕਿਉਂਕਿ ਅਸੀਂ ਤੇਰੇ ਖ਼ਿਲਾਫ਼ ਪਾਪ ਕੀਤਾ ਹੈ। 12 ਤੂੰ ਸਾਡੇ ਉੱਤੇ ਅਤੇ ਸਾਡੇ ਉੱਤੇ ਰਾਜ ਕਰਨ ਵਾਲੇ ਰਾਜਿਆਂ* ਦੇ ਖ਼ਿਲਾਫ਼ ਵੱਡੀ ਬਿਪਤਾ ਲਿਆ ਕੇ ਆਪਣੀ ਗੱਲ ਪੂਰੀ ਕੀਤੀ+ ਅਤੇ ਜੋ ਬਿਪਤਾ ਯਰੂਸ਼ਲਮ ʼਤੇ ਆਈ, ਅਜਿਹੀ ਬਿਪਤਾ ਕਦੇ ਵੀ ਸਾਰੇ ਆਕਾਸ਼ ਹੇਠ ਕਿਸੇ ʼਤੇ ਨਹੀਂ ਆਈ।+
-