14 ਹੱਜਈ ਨਬੀ ਅਤੇ ਇੱਦੋ ਦੇ ਪੋਤੇ ਜ਼ਕਰਯਾਹ ਦੀ ਭਵਿੱਖਬਾਣੀ ਤੋਂ ਮਿਲੀ ਹਿੰਮਤ+ ਨਾਲ ਯਹੂਦੀਆਂ ਦੇ ਬਜ਼ੁਰਗ ਉਸਾਰੀ ਕਰਦੇ ਰਹੇ ਤੇ ਇਹ ਕੰਮ ਅੱਗੇ ਵਧਦਾ ਰਿਹਾ;+ ਉਨ੍ਹਾਂ ਨੇ ਭਵਨ ਦੀ ਉਸਾਰੀ ਦਾ ਕੰਮ ਪੂਰਾ ਕਰ ਲਿਆ ਜਿਸ ਦਾ ਹੁਕਮ ਇਜ਼ਰਾਈਲ ਦੇ ਪਰਮੇਸ਼ੁਰ ਨੇ+ ਅਤੇ ਖੋਰਸ,+ ਦਾਰਾ+ ਅਤੇ ਫਾਰਸ ਦੇ ਰਾਜੇ ਅਰਤਹਸ਼ਸਤਾ ਨੇ ਦਿੱਤਾ ਸੀ।+