-
ਜ਼ਕਰਯਾਹ 4:2, 3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਫਿਰ ਉਸ ਨੇ ਮੈਨੂੰ ਕਿਹਾ: “ਤੂੰ ਕੀ ਦੇਖਦਾ ਹੈਂ?”
ਮੈਂ ਕਿਹਾ: “ਮੈਨੂੰ ਇਕ ਸ਼ਮਾਦਾਨ ਦਿਖਾਈ ਦੇ ਰਿਹਾ ਹੈ ਜੋ ਸਿਰਫ਼ ਸੋਨੇ ਦਾ ਬਣਿਆ ਹੈ+ ਤੇ ਇਸ ਦੇ ਸਿਰੇ ʼਤੇ ਇਕ ਕਟੋਰਾ ਹੈ। ਇਸ ਉੱਤੇ ਸੱਤ ਦੀਵੇ ਹਨ,+ ਹਾਂ, ਸੱਤ ਦੀਵੇ ਜਿਹੜੇ ਇਸ ਦੇ ਸਿਰੇ ਉੱਤੇ ਹਨ ਅਤੇ ਸੱਤ ਨਲੀਆਂ ਨਾਲ ਜੁੜੇ ਹੋਏ ਹਨ। 3 ਇਸ ਦੇ ਕੋਲ ਜ਼ੈਤੂਨ ਦੇ ਦੋ ਦਰਖ਼ਤ ਹਨ,+ ਇਕ ਕਟੋਰੇ ਦੇ ਸੱਜੇ ਪਾਸੇ ਅਤੇ ਇਕ ਖੱਬੇ ਪਾਸੇ ਹੈ।”
-