-
ਯਸਾਯਾਹ 1:14, 15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਮੈਨੂੰ ਤੁਹਾਡੇ ਮੱਸਿਆ ਦੇ ਦਿਨਾਂ ਅਤੇ ਤੁਹਾਡੇ ਤਿਉਹਾਰਾਂ ਤੋਂ ਨਫ਼ਰਤ ਹੈ।
ਉਹ ਮੇਰੇ ਲਈ ਬੋਝ ਬਣ ਗਏ ਹਨ;
ਮੈਂ ਉਨ੍ਹਾਂ ਨੂੰ ਢੋਂਦਾ-ਢੋਂਦਾ ਥੱਕ ਗਿਆ ਹਾਂ।
-